id
stringlengths 1
5
| input
stringlengths 26
627
| target
stringlengths 21
302
| url
stringlengths 29
708
|
---|---|---|---|
1 | ਨੋਬੇਲ ਪੁਰਸਕਾਰ ਜੇਤੂ ਸ਼ਖ਼ਸੀਅਤਾਂ ਵੱਲੋਂ ਵੱਖ-ਵੱਖ ਖੇਤਰਾਂ ਨਾਲ ਸਬੰਧੀ ਕੀਤੇ ਕਾਰਜਾਂ ਅਤੇ ਖੋਜਾਂ ਰਾਹੀਂ ਮਾਨਵਤਾ ਦੀ ਭਲਾਈ ਸਬੰਧੀ ਪਾਏ ਗਏ ਯੋਗਦਾਨ ਅਤੇ ਸੰਘਰਸ਼ ਨੂੰ ਲੋਕਾਂ ਸਾਹਮਣੇ ਲਿਆਉਣ ਦੇ ਉਦੇਸ਼ ਨਾਲ ਨੈਸ਼ਨਲ ਐਗਰੀ-ਫੂਡ ਬਾਇਓ ਟੈਕਨਾਲੋਜੀ ਇੰਸਟੀਚਿਊਟ (ਨਾਬੀ) ਸੈਕਟਰ-81, ਐਸ.ਏ.ਐਸ ਨਗਰ ਵਿਖੇ ਤਿੰਨ ਰੋਜ਼ਾ ਪ੍ਰੋਗਰਾਮ ਅਤੇ ਪ੍ਰਦਰਸ਼ਨੀ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। | ਸਿਹਤ ਮੰਤਰੀ ਸਿੱਧੂ ਤੇ ਕੈਲਾਸ਼ ਸਤਿਆਰਥੀ ਨੇ ਕੀਤਾ ਨੋਬੇਲ ਪ੍ਰਾਈਜ਼ ਸੀਰੀਜ਼ ਦਾ ਉਦਘਾਟਨ | https://newsnumber.com/news/story/157908 |
2 | ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗ: ਭੱਠਾ ਸਾਹਿਬ ਲਿਆਂਦੇ: ਸਿੰਘ ਸਾਹਿਬ ਗਿ:ਰਘਬੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲੋਕਾਂ ਦੇ ਦੁੱਖ ਦੂਰ ਕਰਨ ਦਾ ਕਰਦੀ ਸੀ ਬੀਬੀ ਢੌਂਗ ਸ੍ਰੀ ਅਨੰਦਪੁਰ ਸਾਹਿਬ 10 ਜੁਲਾਈ (ਦਵਿੰਦਰਪਾਲ ਸਿੰਂਘ/ਅੰਕੁਸ਼): ਸਾਇੰਸ ਦੇ ਇਸ ਜੁਗ ਵਿਚ ਵੀ ਕੁੱਝ ਭੁੱਲੜ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਭਰੋਸਾ ਕਰਨ ਦੀ ਬਜਾਏ ਪੁੱਛਾਂ ਅਤੇ ਟੂਣੇ-ਟਾਮਣਾਂ ਤੇ ਵਿਸ਼ਵਾਸ਼ ਕਰਦੇ ਹਨ। | ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗ: ਭੱਠਾ ਸਾਹਿਬ ਲਿਆਂਦੇ: ਸਿੰਘ ਸਾਹਿਬ ਗਿ:ਰਘਬੀਰ ਸਿੰਘ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b2%e0%a9%8b%e0%a8%95%e0%a8%be%e0%a8%82-%e0%a8%a8%e0%a9%82%e0%a9%b0-%e0%a8%97%e0%a9%81%e0%a9%b0%e0%a8%ae%e0%a8%b0%e0%a8%be%e0%a8%b9-%e0%a8%95%e0%a8%b0%e0%a8%a8-%e0%a8%b5%e0%a8%be%e0%a8%b2/ |
3 | ਫਗਵਾੜਾ, (ਜਲੋਟਾ, ਹਰਜੋਤ) - ਫਗਵਾੜਾ 'ਚ ਗਰਭਵਤੀ ਔਰਤ ਦੀ ਬੱਚੇ ਸਮੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। | ਦਾਜ ਦੇ ਦੈਂਤ ਨੇ ਨਿਗਲੀਆਂ 2 ਮਾਸੂਮ ਜ਼ਿੰਦਗੀਆਂ, ਗਰਭਵਤੀ ਔਰਤ ਦੀ ਬੱਚੇ ਸਣੇ ਮੌਤ | https://jagbani.punjabkesari.in/punjab/news/pregnant-lady-and-her-child-death-due-to-distress-from-dowry-1161540 |
4 | ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਕ ਰਾਸ਼ਟਰ-ਇਕ ਭਾਸ਼ਾ ਲਈ ਕੋਈ ਪ੍ਰਸਤਾਵ ਨਹੀਂ ਆਇਆ ਹੈ, ਦੇਸ਼ ਦਾ ਸੰਵਿਧਾਨ ਸਾਰਿਆਂ ਲਈ ਬਰਾਬਰ ਮਹੱਤਵ ਰੱਖਦਾ ਹੈ। | ਕੇਂਦਰ ਨੇ ਸੰਸਦ 'ਚ ਕਿਹਾ- ਇਕ ਰਾਸ਼ਟਰ-ਇਕ ਭਾਸ਼ਾ ਲਈ ਕੋਈ ਪ੍ਰਸਤਾਵ ਨਹੀਂ | https://jagbani.punjabkesari.in/national/news/center-said-in-parliament-there-is-no-proposal-for-one-nation-one-language-1158570 |
5 | ਜਾਇਜ਼ ਅਤੇ ਹੱਕੀ ਮੰਗਾਂ ਦੇ ਸਬੰਧ ਵਿੱਚ ਪੰਜਾਬ ਸਟੇਟ ਮਨਿਸਟਰੀਅਲ ਸਟਾਫ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਬਕਾਰੀ ਅਤੇ ਕਰ ਵਿਭਾਗ ਦੇ ਸਮੂਹ ਕਾਮਿਆਂ ਵੱਲੋਂ ਜ਼ਿਲ੍ਹਾ ਹੈੱਡਕੁਆਟਰ 'ਤੇ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਗੇਟ ਰੈਲੀ ਕਰਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। | ਕਾਲੇ ਬਿੱਲੇ ਲਗਾ ਕੇ ਆਬਕਾਰੀ ਤੇ ਕਰ ਵਿਭਾਗ ਦੇ ਕਾਮਿਆਂ ਨੇ ਕੀਤੀ ਗੇਟ ਰੈਲੀ | https://newsnumber.com/news/story/84832 |
6 | ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ (2ਅਕਤੂਬਰ, 2014): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇੱਕ ਪ੍ਰੈੱਸ ਬਿਆਨ ਵਿੱਚ ਹਰਿਆਣਾ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦਰਮਿਆਨ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸ ਦੀ ਮੱਦਦ ਕਰਨ 'ਤੇ ਇਤਰਾਜ਼ ਉਠਾਉਦਿਆਂ ਕਿਹਾ ਕਿ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਡਾ ਨੂੰ ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਦੀ ਮੱਦਦ ਨਾ ਕਰਨ ਬਾਰੇ ਜਰੂਰ ਵਿਚਾਰ ਕਰਨਾ ਚਾਹੀਦਾ ਹੈ। | ਹਰਿਆਣਾ ਗੁਰਦੁਆਰਾ ਕਮੇਟੀ ਨੂੰ ਹਰਿਆਣਾ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਦੀ ਮੱਦਦ ਨਹੀਂ ਕਰਨੀ ਚਾਹੀਦੀ: ਮੱਕੜ | https://www.sikhsiyasat.info/2014/10/hsgmc-jhinda-should-not-support-congress-party-in-haryana-elections-says-sgpc-chief/ |
7 | ਨਵੀਂ ਦਿੱਲੀ.4ਫਰਵਰੀ:-ਦਿੱਲੀ ਦੇ ਉਪ ਰਾਜਪਾਲ ਵੱਲੋਂ ਰਾਜਧਾਨੀ ਵਿੱਚ ਆਨੰਦ ਮੈਰਿਜ ਐਕਟ ਲਾਗੂ ਕਰਨ ਲਈ ਫਾਈਲ ਪਾਸ ਕਰਨ ਮਗਰੋਂ ਸਿੱਖ ਆਗੂ ਬਾਗ਼ੋਬਾਗ ਹਨ। | ਆਨੰਦ ਮੈਰਿਜ ਐਕਟ ਲਾਗੂ ਹੋਣ ਨਾਲ ਸਿੱਖ ਆਗੂ ਬਾਗ਼ੋ-ਬਾਗ | http://fatehmediaa.com/%e0%a8%86%e0%a8%a8%e0%a9%b0%e0%a8%a6-%e0%a8%ae%e0%a9%88%e0%a8%b0%e0%a8%bf%e0%a8%9c-%e0%a8%90%e0%a8%95%e0%a8%9f-%e0%a8%b2%e0%a8%be%e0%a8%97%e0%a9%82-%e0%a8%b9%e0%a9%8b%e0%a8%a3-%e0%a8%a8%e0%a8%be/ |
8 | ਜਲੰਧਰ - ਲੋਕ ਸਭਾ ਹਲਕਾ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਰਨਜੀਤ ਸਿੰਘ ਅਟਵਾਲ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। | ਜਲੰਧਰ ਤੋਂ ਅਕਾਲੀ ਦਲ ਵੱਲੋਂ ਚਰਨਜੀਤ ਅਟਵਾਲ ਲੜਨਗੇ ਚੋਣ | https://jagbani.punjabkesari.in/punjab/news/charanjit-singh-atwa-1070183 |
9 | ਕੁਆਲਾਲੰਪੁਰ - ਇੰਡੀਆ ਓਪਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਫਾਈਨਲ ਤਕ ਦਾ ਸਫਰ ਤੈਅ ਕਰਨ ਵਾਲੇ ਭਾਰਤੀ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਦੀਆਂ ਨਜ਼ਰਾਂ ਮਲੇਸ਼ੀਆ ਓਪਨ 'ਤੇ ਹੋਣਗੀਆਂ ਜੋ ਇੱਥੇ ਮੰਗਲਵਾਰ ਤੋਂ ਸ਼ੁਰੂ ਹੋ ਰਿਹਾ ਹੈ। | ਇੰਡੀਆ ਓਪਨ 'ਚ ਬਿਹਤਰ ਪ੍ਰਦਰਸ਼ਨ ਦੇ ਬਾਅਦ ਸ਼੍ਰੀਕਾਂਤ ਦੀਆਂ ਨਜ਼ਰਾਂ ਮਲੇਸ਼ੀਆ ਓਪਨ 'ਤੇ | https://jagbani.punjabkesari.in/sports/news/kidambi-srikanth--malaysia-open-1081605 |
10 | ਸ਼ਹੀਦ ਉੱਧਮ ਸਿੰਘ ਸਟੇਡੀਅਮ ਲਈ ਆਈ ਗ੍ਰਾਂਟ 'ਚ ਕੀਤੀ ਘਪਲੇਬਾਜ਼ੀ ਵਿਰੁੱਧ ਕਾਰਵਾਈ ਲਈ ਖਿਡਾਰੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ ਮੂਣਕ 11 ਜੂਨ (ਸੁਰਜੀਤ ਸਿੰਘ ਭੁਟਾਲ) ਬੀਤੇ ਦਿਨੀਂ ਸਥਾਨਕ ਸ਼ਹੀਦ ਉੱਧਮ ਸਿੰਘ ਸਟੇਡੀਅਮ ਵਿਖੇ ਸਟੇਡੀਅਮ ਦੀ ਉਸਾਰੀ ਲਈ ਆਈ ਗ੍ਰਾਂਟ ਵਿੱਚ ਘਪਲੇਬਾਜੀ ਦੇ ਦੋਸ਼ਾਂ ਦੀ ਸਿਕਾਇਤ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਦੌਰੇ ਦੌਰਾਨ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਸਥਾਨਕ ਸ਼ਹਿਰ ਦੇ ਖਿਡਾਰੀਆਂ ਨੇ ਸਟੇਡੀਅਮ ਵਿਖੇ ਰੋਸ ਪ੍ਰਦਰਸ਼ਨ ਕੀਤਾ। | ਸ਼ਹੀਦ ਉੱਧਮ ਸਿੰਘ ਸਟੇਡੀਅਮ ਲਈ ਆਈ ਗ੍ਰਾਂਟ 'ਚ ਕੀਤੀ ਘਪਲੇਬਾਜ਼ੀ ਵਿਰੁੱਧ ਕਾਰਵਾਈ ਲਈ ਖਿਡਾਰੀਆਂ ਨੇ ਕੀਤਾ ਰੋਸ਼ ਪ੍ਰਦਰਸ਼ਨ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b6%e0%a8%b9%e0%a9%80%e0%a8%a6-%e0%a8%89%e0%a9%b1%e0%a8%a7%e0%a8%ae-%e0%a8%b8%e0%a8%bf%e0%a9%b0%e0%a8%98-%e0%a8%b8%e0%a8%9f%e0%a9%87%e0%a8%a1%e0%a9%80%e0%a8%85%e0%a8%ae-%e0%a8%b2%e0%a8%88/ |
11 | ਜਲੰਧਰ, (ਧਵਨ)-ਖੇਤਰੀ ਪਾਸਪੋਰਟ ਦਫਤਰ ਜਲੰਧਰ ਨੇ ਵੱਖ-ਵੱਖ ਸ਼੍ਰੇਣੀਆਂ 'ਚ ਵਿਸ਼ੇਸ਼ ਅਤੇ ਸ਼ਲਾਘਾਯੋਗ ਸੇਵਾਵਾਂ ਦੇਣ ਬਦਲੇ ਦੇਸ਼ 'ਚ ਸਾਰੇ ਪਾਸਪੋਰਟ ਦਫਤਰਾਂ ਦੇ ਮੁਕਾਬਲੇ ਸਭ ਤੋਂ ਵੱਧ 4 ਐਵਾਰਡ ਹਾਸਲ ਕੀਤੇ ਹਨ। | ਜਲੰਧਰ ਪਾਸਪੋਰਟ ਦਫਤਰ ਨੂੰ ਮਿਲਿਆ ਸਰਵੋਤਮ ਪਾਸਪੋਰਟ ਕੇਂਦਰ ਦਾ ਐਵਾਰਡ | https://jagbani.punjabkesari.in/punjab/news/jalandhar-passport-office-receives-best-rpo-award-1116283 |
12 | ਨਵੀਂ ਦਿੱਲੀ - ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਟੀਮ ਦੇ ਨਾਲ ਉਨ੍ਹਾਂ ਦੇ ਬਹੁਤ ਜ਼ਿਆਦਾ ਮੈਚ ਨਹੀਂ ਬਚੇ ਹਨ ਅਤੇ ਇਹੋ ਵਜ੍ਹਾ ਹੈ ਕਿ ਲੰਬੇ ਸਮੇਂ ਦੇ ਟੀਚੇ ਤੈਅ ਨਹੀਂ ਕਰ ਸਕੇ। | ਬਹੁਤ ਕੌਮਾਂਤਰੀ ਮੈਚ ਨਹੀਂ ਬਚੇ, ਲਿਹਾਜ਼ਾ ਲੰਬੇ ਸਮੇਂ ਦੇ ਟੀਚੇ ਤੈਅ ਨਹੀਂ ਕੀਤੇ : ਛੇਤਰੀ | https://jagbani.punjabkesari.in/sports/news/sunil-chhetri--fifa-world-cup-1170507 |
13 | ਅਮਰੀਕਾ ਇੱਕ ਪੰਜਾਬੀ, ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਕਾਬੂ ਪੀਟੀਆਈ, ਨਿਊ ਯਾਰਕ 18 2018 11:13 ਇੱਕ ਪੰਜਾਬੀ ਕੰਵਰ ਸਰਬਜੀਤ ਸਿੰਘ (51) ਨੂੰ ਇੱਥੇ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। | ਅਮਰੀਕਾ `ਚ ਇੱਕ ਪੰਜਾਬੀ, ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ ਹੇਠ ਕਾਬੂ | https://punjabi.hindustantimes.com/nri/story-a-punjabi-in-us-guilty-of-immigration-fraud-1806010.html |
14 | ਨਵੀਂ ਦਿੱਲੀ.23ਅਪਰੈਲ:-ਸਿੱਖਾਂ ਦੇ 5ਵੇਂ ਗੁਰੂ ਅਰਜਨ ਦੇਵ ਦੀ ਸ਼ਹਾਦਤ ਬਾਰੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਵੱਲੋਂ ਖੋਜ ਕਰਕੇ ਇਤਿਹਾਸ ਮੁੜ ਲਿਖਣ ਦਾ ਕੀਤਾ ਗਿਆ ਐਲਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗਵਾਰਾ ਨਹੀਂ ਹੋਇਆ। | ਸ਼ਹਾਦਤ ਦਾ ਇਤਿਹਾਸ ਮੁੜ ਲਿਖਣ ਦਾ ਆਰਐਸਐਸ ਨੂੰ ਕੋਈ ਹੱਕ ਨਹੀਂ: ਜੀਕੇ | http://fatehmediaa.com/%e0%a8%b6%e0%a8%b9%e0%a8%be%e0%a8%a6%e0%a8%a4-%e0%a8%a6%e0%a8%be-%e0%a8%87%e0%a8%a4%e0%a8%bf%e0%a8%b9%e0%a8%be%e0%a8%b8-%e0%a8%ae%e0%a9%81%e0%a9%9c-%e0%a8%b2%e0%a8%bf%e0%a8%96%e0%a8%a3-%e0%a8%a6/ |
15 | ਛੇਵੀਂ ਕਲਾਸ ਦੀ ਵਿਦਿਆਰਥਣ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਹੱਥ ਉੱਪਰ ਕਰਕੇ ਧੁੱਪ ਵਿੱਚ ਖੜ੍ਹਾ ਕਰਨ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਪਿੰਡ ਤੂਤ ਦੇ ਸ਼ਹੀਦ ਹਿੰਮਤ ਸਿੰਘ ਪਬਲਿਕ ਸਕੂਲ ਦੀ ਮਾਨਤਾ ਰੱਦ ਕਰਨ ਦੇ ਆਦੇਸ਼ ਦਿੱਤੇ। | ਮਾਮਲਾ ਵਿਦਿਆਰਥਣ ਦੀ ਕੁੱਟਮਾਰ ਕਰਨ ਦਾ, ਸ਼ਹੀਦ ਹਿੰਮਤ ਸਿੰਘ ਪਬਲਿਕ ਸਕੂਲ ਦੀ ਮਾਨਤਾ ਰੱਦ ਕਰਨ ਦਾ ਆਦੇਸ਼ | https://newsnumber.com/news/story/144881 |
16 | ਭਾਈ ਜਗਤਾਰ ਸਿੰਘ ਹਵਾਰਾ ਨੂੰ ਨਹੀਂ ਲਿਆਂਦਾ ਗਿਆ ਪੰਜਾਬ; ਅਗਲੀ ਪੇਸ਼ੀ 5 ਸਤੰਬਰ ਨੂੰ ਲੁਧਿਆਣਾ: ਦਸੰਬਰ 1995 ਵਿਚ ਲੁਧਿਆਣਾ ਦੇ ਘੰਟਾਘਰ ਨੇੜੇ ਏ. ਕੇ. 56 ਦੀ ਬਰਾਮਦਗੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਨਾਮਜਦ ਕੀਤੇ ਗਏ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਅਦਾਲਤ ਵਿਚ ਪੇਸ਼ ਨਹੀਂ ਕੀਤਾ ਜਾ ਸਕਿਆ ਜਿਸ ਕਾਰਨ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਦੀ ਹਾਜ਼ਰੀ ਅਦਾਲਤ ਵਿਚ ਲਗਾਈ ਗਈ। | ਭਾਈ ਜਗਤਾਰ ਸਿੰਘ ਹਵਾਰਾ ਨੂੰ ਨਹੀਂ ਲਿਆਂਦਾ ਗਿਆ ਪੰਜਾਬ; ਅਗਲੀ ਪੇਸ਼ੀ 5 ਸਤੰਬਰ ਨੂੰ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%ad%e0%a8%be%e0%a8%88-%e0%a8%9c%e0%a8%97%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%b9%e0%a8%b5%e0%a8%be%e0%a8%b0%e0%a8%be-%e0%a8%a8%e0%a9%82%e0%a9%b0-%e0%a8%a8/ |
17 | ਬੀਤੇ ਦਿਨ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਬਟਾਲਾ ਇਕਾਈ ਦੇ ਆਗੂ ਗੁਰਪ੍ਰੀਤ ਸਿੰਘ ਰੰਗੀਲਪੁਰ ਅਤੇ ਆਰ.ਐਸ. ਹਰਦੋਝੰਡੇ ਦੀ ਅਗਵਾਈ ਵਿੱਚ ਇੱਕ ਵਫਦ ਬਲਾਕ ਸਿੱਖਿਆ ਅਫਸਰ ਬਟਾਲਾ-1 ਸ. ਅਜ਼ੈਬ ਸਿੰਘ ਤਤਲਾ ਨੂੰ ਮਿਲਿਆ। | ਗੌਰਮਿੰਟ ਟੀਚਰ ਯੂਨੀਅਨ ਦੇ ਵਫਦ ਨੇ ਬੀ.ਪੀ.ਈ.ਓ. ਨੂੰ ਅਧਿਆਪਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ | https://newsnumber.com/news/story/123728 |
18 | ਗੋਨਿਆਣਾ (ਗੋਰਾ ਲਾਲ) - ਪਿੰਡ ਕੋਠੇ ਸਪੂਰਾ ਸਿੰਘ ਵਾਲਾ ਵਿਖੇ ਇਕ ਕਿਸਾਨ ਨੇ ਕਿਸੇ ਜ਼ਹਿਰੀਲੀ ਦਵਾਈ ਦਾ ਇਸਤੇਮਾਲ ਕਰ ਕੇ ਮੌਤ ਨੂੰ ਗਲੇ ਲਾ ਲਿਆ। | ਜ਼ਹਿਰੀਲੀ ਦਵਾਈ ਪੀ ਕੇ ਕਿਸਾਨ ਨੇ ਕੀਤੀ ਖੁਦਕੁਸ਼ੀ | https://jagbani.punjabkesari.in/malwa/news/farmer-committed-suicide-with-take-poisonous-medicine-1126549 |
19 | ਕੈਲੀਫ਼ੋਰਨੀਆ ਮੇਲੇ 'ਚ ਅੰਨ੍ਹੇਵਾਹ ਗੋਲ਼ੀਬਾਰੀ, 3 ਮਰੇ ਕਈ ਹੋਰ ਜ਼ਖ਼ਮੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਨਗਰ ਗਿਲਰੌਇ ਵਿਖੇ ਚੱਲ ਰਹੇ ਇੱਕ ਸਾਲਾਨਾ ਗਾਰਲਿਕ (ਲੱਸਣ) ਮੇਲੇ 'ਚ ਅਚਾਨਕ ਕਿਸੇ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ; ਜਿਸ ਕਾਰਨ ਤਿੰਨ ਵਿਅਕਤੀ ਮਾਰੇ ਗਏ ਤੇ 12 ਹੋਰ ਜ਼ਖ਼ਮੀ ਹੋ ਗਏ। | ਕੈਲੀਫ਼ੋਰਨੀਆ ਮੇਲੇ 'ਚ ਅੰਨ੍ਹੇਵਾਹ ਗੋਲ਼ੀਬਾਰੀ, 3 ਮਰੇ ਕਈ ਹੋਰ ਜ਼ਖ਼ਮੀ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%95%e0%a9%88%e0%a8%b2%e0%a9%80%e0%a9%9e%e0%a9%8b%e0%a8%b0%e0%a8%a8%e0%a9%80%e0%a8%86-%e0%a8%ae%e0%a9%87%e0%a8%b2%e0%a9%87-%e0%a8%9a-%e0%a8%85%e0%a9%b0%e0%a8%a8%e0%a9%8d%e0%a8%b9/ |
20 | ਸਿੱਖ ਸਿਆਸਤ ਬਿਊਰੋ ਫ਼ਰੀਦਕੋਟ (4 ਸਤੰਬਰ 2014): ਫਰੀਦਕੋਟ ਦੀ ਇੱਕ ਸਥਾਨਕ ਅਦਾਲਤ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਰਜ਼ੀ 'ਤੇ ਪੰਜਾਬ ਸਰਕਾਰ ਨੂੰ 11 ਸਤੰਬਰ ਲਈ ਨੋਟਿਸ ਜਾਰੀ ਕੀਤਾ ਹੈ। | ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਜ਼ਮਾਨਤ ਦੀ ਅਰਜ਼ੀ ਅਦਾਲਤ 'ਚ ਕੀਤੀ ਦਾਇਰ | https://www.sikhsiyasat.info/2014/09/baba-baljeet-singh-submit-his-bi-application-in-fridcot-court/ |
21 | ਚੰਡੀਗੜ, 30 ਅਕਤੂਬਰ (ਵਿਸ਼ਵ ਵਾਰਤਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸ. ਨਛੱਤਰ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ। | ਸੁਖਬੀਰ ਬਾਦਲ ਨੇ ਨਛੱਤਰ ਸਿੰਘ ਗਿੱਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ | https://wishavwarta.in/?p=34932 |
22 | ਆਪ' ਨੇ ਜਸਬੀਰ ਸਿੰਘ ਜੱਸੂ ਨੂੰ ਅਨੰਦਪੁਰ ਸਾਹਿਬ ਜੋਨ ਦਾ ਮੀਤ ਪ੍ਰਧਾਨ ਥਾਪਿਆ 'ਆਪ' ਵੱਲੋਂ ਕੀਤੀ ਗਈ ਇਸ ਨਿਯੁਕਤੀ ਨੂੰ ਲੈ ਕੇ ਇਲਾਕੇ ਅੰਦਰ ਭਾਰੀ ਖੁਸ਼ੀ ਦੀ ਲਹਿਰ ਸ੍ਰੀ ਅਨੰਦਪੁਰ ਸਾਹਿਬ, 23 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਆਮ ਆਦਮੀ ਪਾਰਟੀ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਰਗਰਮ ਵਲੰਟੀਅਰ ਜਸਬੀਰ ਸਿੰਘ ਜੱਸੂ ਨੂੰ ਵਪਾਰ ਵਿੰਗ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜੋਨ ਦਾ ਮੀਤ ਪ੍ਰਧਾਨ ਥਾਪਿਆ ਗਿਆ ਹੈ। | ਆਪ' ਨੇ ਜਸਬੀਰ ਸਿੰਘ ਜੱਸੂ ਨੂੰ ਅਨੰਦਪੁਰ ਸਾਹਿਬ ਜੋਨ ਦਾ ਮੀਤ ਪ੍ਰਧਾਨ ਥਾਪਿਆ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%86%e0%a8%aa-%e0%a8%a8%e0%a9%87-%e0%a8%9c%e0%a8%b8%e0%a8%ac%e0%a9%80%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%b1%e0%a8%b8%e0%a9%82-%e0%a8%a8%e0%a9%82/ |
23 | ਖਾਲੜਾ, ਭਿੱਖੀਵਿੰਡ, (ਜ.ਬ.) - ਨਸ਼ਿਆਂ ਕਾਰਨ ਪੰਜਾਬ ਅੰਦਰ ਨੌਜਵਾਨਾਂ ਦੀਆਂ ਹੋ ਰਹੀਆਂ ਲਗਾਤਾਰ ਮੌਤਾਂ ਦੀ ਲਿਸਟ 'ਚ ਸ਼ੁਕੱਰਵਾਰ ਇਕ ਹੋਰ ਨੌਜਵਾਨ ਦਾ ਨਾਂ ਜੁੜ ਗਿਆ ਹੈ। | ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ | https://jagbani.punjabkesari.in/majha/news/boy-death-due-to-overdose-of-drugs-1123936 |
24 | ਲੰਡਨ (ਭਾਸ਼ਾ) - ਬ੍ਰਿਟੇਨ ਨੇ ਕਿਹਾ ਹੈ ਕਿ ਉਹ ਜਾਸੂਸੀ ਦੇ ਦੋਸ਼ਾਂ ਵਿਚ ਈਰਾਨ ਦੀ ਜੇਲ ਵਿਚ ਬੰਦ ਇਕ ਬ੍ਰਿਟਿਸ਼-ਈਰਾਨੀ ਮਾਂ ਨਾਜ਼ਨੀਨ ਜ਼ਘਾਰੀ-ਰੈਟਕਲਿਫ ਨੂੰ 'ਡਿਪਲੋਮੈਟਿਕ ਸੁਰੱਖਿਆ' ਦੇਣ ਦਾ ਕਦਮ ਚੁੱਕੇਗਾ। | ਬ੍ਰਿਟੇਨ ਜੇਲ 'ਚ ਬੰਦ ਬ੍ਰਿਟਿਸ਼-ਈਰਾਨੀ ਮਹਿਲਾ ਨੂੰ ਦੇਵੇਗਾ 'ਡਿਪਲੋਮੈਟਿਕ ਸੁਰੱਖਿਆ | https://jagbani.punjabkesari.in/international/news/uk-nazanin-zaghari-ratcliffe-1064105 |
25 | ਇੱਕ ਦਿਨ ਸੂਬਾ ਪੰਜਾਬ, ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਭਾਰਤ ਦਾ ਨੰਬਰ ਵੰਨ ਸੂਬਾ ਬਣੇਗਾ। | ਸਿੱਖਿਆ ਖੇਤਰ 'ਚ ਮੋਹਰੀ ਬਣੇਗਾ ਸੂਬਾ ਪੰਜਾਬ: ਵਿਜੈਇੰਦਰ ਸਿੰਗਲਾ | https://newsnumber.com/news/story/31292 |
26 | ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ ਜਲਾਲਾਬਾਦ ਵਿਚ ਐਤਵਾਰ ਨੂੰ ਆਤਮਘਾਤੀ ਬੰਬ ਧਮਾਕੇ ਵਿਚ ਮਾਰੇ ਗਏ ਸਿੱਖ ਨੇਤਾ ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫਗਾਨਿਸਤਾਨ ਤੋਂ ਚੋਣ ਲੜਨਗੇ। | ਅਵਤਾਰ ਸਿੰਘ ਖਾਲਸਾ ਦੇ ਬੇਟੇ ਨਰਿੰਦਰ ਸਿੰਘ ਅਫ਼ਗ਼ਾਨਿਸਤਾਨ ਤੋਂ ਲੜਨਗੇ ਚੋਣ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%85%e0%a8%b5%e0%a8%a4%e0%a8%be%e0%a8%b0-%e0%a8%b8%e0%a8%bf%e0%a9%b0%e0%a8%98-%e0%a8%96%e0%a8%be%e0%a8%b2%e0%a8%b8%e0%a8%be-%e0%a8%a6%e0%a9%87-%e0%a8%ac%e0%a9%87%e0%a8%9f%e0%a9%87-%e0%a8%a8/ |
27 | ਲੈ ਕੇ ਅਇਆ ਨਵਾਂ ਫ਼ੀਚਰ, ਇਤਰਾਜ਼ਯੋਗ ਹੋਈ ਕੈਪਸ਼ਨ ਤਾਂ ਤੁਹਾਨੂੰ ਕਰੇਗਾ ਅਲਰਟ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਸੁਰੱਖਿਅਤ ਤੇ ਵਧੀਆ ਬਣਾਉਣ ਦੀ ਕੋਸ਼ਿਸ਼ 'ਚ ਫੇਸਬੁੱਕ ਇਕ ਦੇ ਬਾਅਦ ਇਕ ਨਵੀਆਂ ਚੀਜ਼ਾਂ ਲੈ ਕੇ ਆ ਰਹੀ ਹੈ। | ਲੈ ਕੇ ਅਇਆ ਨਵਾਂ ਫ਼ੀਚਰ, ਇਤਰਾਜ਼ਯੋਗ ਹੋਈ ਕੈਪਸ਼ਨ ਤਾਂ ਤੁਹਾਨੂੰ ਕਰੇਗਾ ਅਲਰਟ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/instagram-%e0%a8%b2%e0%a9%88-%e0%a8%95%e0%a9%87-%e0%a8%85%e0%a8%87%e0%a8%86-%e0%a8%a8%e0%a8%b5%e0%a8%be%e0%a8%82-%e0%a9%9e%e0%a9%80%e0%a8%9a%e0%a8%b0-%e0%a8%87%e0%a8%a4%e0%a8%b0%e0%a8%be%e0%a9%9b/ |
28 | ਸਪੋਰਟਸ ਡੈਸਕ : ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਭਾਰਤ ਦੀ ਪੀ. ਵੀ. ਸਿੰਧੂ, 7ਵੀਂ ਸੀਡ ਪ੍ਰਾਪਤ ਸਾਇਨਾ ਨੇਹਵਾਲ ਅਤੇ ਗੈਰ ਦਰਜਾ ਪ੍ਰਾਪਤ ਸਮੀਰ ਵਰਮਾ ਨੇ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੂਜੇ ਦੌਰ ਵਿਚ ਪ੍ਰਵੇਸ਼ ਕਰ ਲਿਆ। | ਸਿੰਧੂ, ਸਾਇਨਾ ਤੇ ਸਮੀਰ ਏਸ਼ੀਆਈ ਬੈਡਮਿੰਟਨ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ | https://jagbani.punjabkesari.in/sports/news/sindhu--saina-and-samir-in-second-round-1097917 |
29 | ਬੇਅਦਬੀ ਕੇਸ 'ਚ ਮੈਂ ਕਦੇ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ: ਸੁਖਬੀਰ ਬਾਦਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬੇਅਦਬੀ ਕੇਸ ਵਿਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਬਾਰੇ ਮੀਡੀਆ ਵੱਲੋਂ ਪੇਸ਼ ਕੀਤੇ ਉਨ੍ਹਾਂ ਦੇ ਬਿਆਨ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। | ਬੇਅਦਬੀ ਕੇਸ 'ਚ ਮੈਂ ਕਦੇ ਵੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੱਤੀ: ਸੁਖਬੀਰ ਬਾਦਲ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%ac%e0%a9%87%e0%a8%85%e0%a8%a6%e0%a8%ac%e0%a9%80-%e0%a8%95%e0%a9%87%e0%a8%b8-%e0%a8%9a-%e0%a8%ae%e0%a9%88%e0%a8%82-%e0%a8%95%e0%a8%a6%e0%a9%87-%e0%a8%b5%e0%a9%80-%e0%a8%95%e0%a8%bf%e0%a8%b8/ |
30 | ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵੱਲੋਂ ਚਾਰ ਹਫ਼ਤੇ ਡੇਅਰੀ ਉੱਦਮ ਸਿਖਲਾਈ ਕੋਰਸ 10 ਜੂਨ 2019 ਤੋਂ (ਚਾਰ ਹਫ਼ਤੇ) ਡੇਅਰੀ ਸਿਖਲਾਈ ਕੇਂਦਰ ਅੰਮ੍ਰਿਤਸਰ (ਵੇਰਕਾ) ਵਿਖੇ ਚਲਾਇਆ ਜਾਣਾ ਹੈ। | ਡੇਅਰੀ ਉੱਦਮ ਸਿਖਲਾਈ ਲਈ ਕੌਂਸਲਿੰਗ 3 ਜੂਨ ਤੋਂ- ਡਿਪਟੀ ਡਾਇਰੈਕਟਰ ਡੇਅਰੀ | https://newsnumber.com/news/story/145668 |
31 | ਸੂਬੇ ਵਿਚ ਜਨਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 29 ਜੂਨ, 2020 ਤੱਕ ਹੋਵੇਗਾ ਚੰਡੀਗੜ੍ਹ, 10 ਦਸੰਬਰ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਮੰਗਲਵਾਰ ਨੂੰ ਇੱਥੇ ਸੂਬਾ ਪੱਧਰੀ ਕੋਆਡੀਨੇਸ਼ਨ ਕਮੇਟੀ ਵਿਖੇ ਜਨਗਣਨਾ-2021 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। | ਮੁੱਖ ਸਕੱਤਰ ਵੱਲੋਂ ਜਨਗਣਨਾ 2021 ਦੀਆਂ ਤਿਆਰੀਆਂ ਦਾ ਜਾਇਜ਼ਾ | https://wishavwarta.in/?p=55065 |
32 | ਪੰਜਾਬ ਵਿੱਚ ਇੱਕ ਪਾਸੇ ਸਰਕਾਰ ਜਿੱਥੇ 15 ਨਵੇਂ ਹੋਰ ਕਾਲਜ ਖੋਲਣ ਦੀ ਮਨਜ਼ੂਰੀ ਦੇ ਰਹੀ ਹੈ ਉੱਥੇ ਹੀ ਇੱਕ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਕਈਂ ਜ਼ਿਲ੍ਹਿਆਂ ਵਿੱਚ 100 ਦੇ ਕਰੀਬ ਨਰਸਿੰਗ ਕਾਲਜ ਬੰਦ ਹੋਣ ਦੀ ਕਗਾਰ ਤੇ ਹਨ। | ਪੰਜਾਬ 'ਚ 100 ਦੇ ਕਰੀਬ ਨਰਸਿੰਗ ਕਾਲਜ ਬੰਦ ਹੋਣ ਦੀ ਕਗਾਰ 'ਤੇ | https://www.punjabi.dailypost.in/news/punjab/in-punjab-on-the-verge-of-being-closed-nearly-100-nursing-college/ |
33 | ਦੇਸ਼ ਨੂੰ ਅਨੀਮੀਆ ਮੁਕਤ ਬਣਾਉਣ ਲਈ ਜ਼ਿਲ੍ਹੇ ਵਿੱਚ 18 ਸਤੰਬਰ ਤੋਂ "ਅਨੀਮੀਆ ਮੁਕਤ ਭਾਰਤ" ਅਭਿਆਨ ਚਲਾਇਆ ਜਾ ਰਿਹਾ ਹੈ। | ਤੋਂ ਚਲਾਇਆ ਜਾਵੇਗਾ "ਅਨੀਮੀਆ ਮੁਕਤ ਭਾਰਤ" ਅਭਿਆਨ | https://newsnumber.com/news/story/158520 |
34 | ਕੁਝ ਅਧਿਆਪਕ ਅਜਿਹੇ ਹਨ, ਜੋ ਕਿ ਆਪਣੇ ਜਨੂੰਨ, ਮਿਹਨਤ ਤੇ ਲਗਨ ਸਦਕਾ ਆਪਣੇ ਬਲਬੂਤੇ 'ਤੇ ਆਪਣੇ ਸਕੂਲਾਂ ਦੀ ਦਿੱਖ ਸੁਧਾਰਨ ਅਤੇ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਵੱਡਮੁੱਲਾ ਯੋਗਦਾਨ ਪਾ ਰਹੇ ਹਨ। | ਅਧਿਆਪਕਾ ਸੁਨੀਤਾ ਸਿੰਘ ਨੇ ਵਧਾਇਆ ਜ਼ਿਲ੍ਹੇ ਦਾ ਮਾਣ (ਨਿਊਜ਼ਨੰਬਰ ਖ਼ਾਸ ਖ਼ਬਰ | https://newsnumber.com/news/story/117536 |
35 | ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਨੂੰ ਇਕ ਲੱਖ ਰੁਪਏ ਦਾ ਸਨਮਾਨ ਅੰਮ੍ਰਿਤਸਰ, 11 ਜੂਨ (ਏਜੰਸੀ): : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ਨੂੰ ਆਖੰਡ ਕੀਰਤਨੀ ਜੱਥੇ ਵਲੋਂ ਸ਼ੁੱਕਰਵਾਰ ਨੂੰ ਸਿਰੋਪਾਓ ਸਮੇਤ ਇਕ ਲੱਖ ਰੁਪਏ ਰੁਪਿਆ ਦੇ ਕੇ ਸਨਮਾਨਿਤ ਕੀਤਾ ਗਿਆ ਹੈ। | ਬਾਦਲ ਨੂੰ ਸਿਰੋਪਾਓ ਨਾ ਦੇਣ ਵਾਲੇ ਅਰਦਾਸੀਏ ਨੂੰ ਇਕ ਲੱਖ ਰੁਪਏ ਦਾ ਸਨਮਾਨ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%ac%e0%a8%be%e0%a8%a6%e0%a8%b2-%e0%a8%a8%e0%a9%82%e0%a9%b0-%e0%a8%b8%e0%a8%bf%e0%a8%b0%e0%a9%8b%e0%a8%aa%e0%a8%be%e0%a8%93-%e0%a8%a8%e0%a8%be-%e0%a8%a6%e0%a9%87%e0%a8%a3-%e0%a8%b5%e0%a8%be/ |
36 | ਤਰਨਤਾਰਨ (ਰਮਨ) : ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਬੀਤੀ 4 ਸਤੰਬਰ ਨੂੰ ਹੋਏ ਧਮਾਕੇ ਨੂੰ ਅੱਜ 20 ਦਿਨ ਬੀਤ ਚੁੱਕੇ ਹਨ। | ਤਰਨਤਾਰਨ ਧਮਾਕਾ : ਮਾਣਯੋਗ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 14 ਦਿਨਾਂ ਲਈ ਭੇਜਿਆ ਜੇਲ | https://jagbani.punjabkesari.in/punjab/news/taran-explosion-guilty-jail-1143014 |
37 | ਸਿੱਖ ਸਿਆਸਤ ਬਿਊਰੋ ਕਰੇਗੀਬਰਨ (6 ਨਵੰਬਰ, 2011): ਅੱਜ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਜੋ ਕਿ ਅਸਟ੍ਰੇਲੀਆ ਦੇ ਪ੍ਰਮੁਖ ਗੁਰੂਦੁਆਰਿਆਂ ਵਿੱਚੋਂ ਇਕ ਹੈ, ਵਿੱਚ ਹਾਜਿਰ ਸੂਝਵਾਨ ਦਰਦੀ ਸਿੱਖਾਂ ਦੇ ਮਨਾਂ ਨੂੰ ਉਸ ਸਮੇਂ ਭਾਰੀ ਸੱਟ ਲੱਗੀ ਜਦੋਂ ਐਤਵਾਰ ਦੇ ਦਿਵਾਨ ਵਿੱਚ ਪ੍ਰਬਂਧਕਾਂ ਨੇ ਗੁਰੁ ਸਿਧਾਂਤ ਅਤੇ ਗੁਰੁ ਮਰਿਆਦਾ ਨੂੰ ਛਿਕੇ ਟੰਗ ਦੇ ਹੋਏ ਇਕ ਤਕਰੀਬਨ ਅੱਠ-ਨੌ ਸਾਲ ਦੇ ਬੱਚੇ ਨੂੰ ਚਲ ਰਹੇ ਦਿਵਾਨ ਵਿੱਚ ਇਹ ਕਹਿ ਕੇ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਕਿ ਇਹ ਬੱਚਾ ਮਰਹੂਮ ਕਰਤਾਰ ਸਿੰਘ ਭਰੋਮਾਜਰੇ ਵਾਲੇ ਹਨ ਜਿਨਾਂ ਦਾ ਪੁਨਰਜਨਮ ਇਸ ਬਚੇ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਇਆ ਹੈ। | ਕਰੇਗੀਬਰਨ ਗੁਰੁਦੁਆਰਾ ਵਿਖੇ ਮਨਮਤ ਦੀਆਂ ਕਾਰਵਾਈਆਂ ਤੋਂ ਸੰਗਤਾਂ ਨਾ-ਖੁਸ਼ | https://www.sikhsiyasat.info/2011/11/gurudwara-news-oz/ |
38 | ਲੰਦਨ 'ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਤਲ ਲੰਦਨ ਦੇ ਪੂਰਬੀ ਹਿੱਸੇ 'ਚ ਸਿੱਖਾਂ ਦੇ ਦੋ ਗੁੱਟਾਂ ਵਿਚਕਾਰ ਹੋਈ ਝੜਪ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। | ਲੰਦਨ 'ਚ ਤਿੰਨ ਪੰਜਾਬੀ ਨੌਜਵਾਨਾਂ ਦਾ ਕਤਲ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b2%e0%a9%b0%e0%a8%a6%e0%a8%a8-%e0%a8%9a-%e0%a8%a4%e0%a8%bf%e0%a9%b0%e0%a8%a8-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%a8%e0%a9%8c%e0%a8%9c%e0%a8%b5%e0%a8%be%e0%a8%a8/ |
39 | ਅੱਜ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਵਿੱਚ ਨੰਬਰਦਾਰ ਯੂਨੀਅਨ ਫ਼ਿਰੋਜ਼ਪੁਰ ਵੱਲੋਂ ਅਹਿਮ ਮੀਟਿੰਗ ਕੀਤੀ ਗਈ। | ਗੁਆਂਢੀ ਰਾਜ ਹਰਿਆਣਾ ਵਾਂਗੂ, ਪੰਜਾਬ ਸਰਕਾਰ ਵੀ ਕਰੇ ਨੰਬਰਦਾਰਾਂ ਦਾ ਮਾਣ ਭੱਤਾ 'ਚ ਵਾਧਾ | https://newsnumber.com/news/story/116433 |
40 | ਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖਬਰ ਅਨੁਸਾਰ ਕਿਸਾਨ ਕਮਿੱਕਰ ਸਿੰਘ ਹਰੀਗੜ੍ਹ ਤੇ ਗੁਰਦੀਪ ਸਿੰਘ ਖਡਿਆਲ ਨੇ ਦੱਸਿਆ ਕਿ ਗੁੱਲੀ-ਡੰਡਾ ਦੋ ਵਾਰ ਸਪਰੇ ਕਰਨ 'ਤੇ ਵੀ ਨਹੀਂ ਮਰ ਰਿਹਾ ਜਦਕਿ ਇਸ ਵਾਰ ਮੌਸਮ ਵੀ ਸਾਫ਼ ਹੈ ਭਾਵ ਧੁੱਪ ਨਿਕਲਦੀ ਹੈ। | ਕੀੜੇਮਾਰ ਦਵਾਈਆਂ ਤੋਂ ਬਾਅਦ ਘਾਹਮਾਰੂ ਦਵਾਈਆਂ ਵੀ ਬੇਅਸਰ, ਕਣਕ ਵਿੱਚੋਂ ਨਹੀਂ ਮਰ ਰਿਹਾ ਗੁੱਲੀਡੰਡਾ | https://www.sikhsiyasat.info/2016/01/news-about-punjab-farmers/ |
41 | ਨਵੀਂ ਦਿੱਲੀ - ਸੁਪਰੀਮ ਕੋਰਟ 'ਚ ਅੱਜ ਭਾਵ ਵੀਰਵਾਰ ਨੂੰ ਉਨਾਵ ਜਬਰ-ਜ਼ਨਾਹ ਪੀੜਤਾ ਨਾਲ ਵਾਪਰੇ ਸੜਕ ਹਾਦਸਾ ਸੰਬੰਧੀ ਮਾਮਲੇ ਦੀ ਸੁਣਵਾਈ ਜਾਰੀ ਹੈ। | ਉਨਾਵ ਮਾਮਲਾ: ਸੁਪਰੀਮ ਕੋਰਟ ਨੇ CBI ਤੋਂ ਮੰਗੀ ਰਿਪੋਰਟ, ਦਿੱਲੀ 'ਚ ਟ੍ਰਾਂਸਫਰ ਹੋਣਗੇ ਸਾਰੇ ਮਾਮਲੇ | https://jagbani.punjabkesari.in/national/news/unnao-case-will-be-out-of-up-transfer-supreme-court-1127607 |
42 | ਨਵੀਂ ਦਿੱਲੀ (ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ 2024 ਤਕ 5,000 ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣਾ ਚੁਣੌਤੀਪੂਰਨ ਹੈ ਪਰ ਨਿਸ਼ਚਿਤ ਰੂਪ ਨਾਲ ਸੂਬਿਆਂ ਦੀ ਸਾਂਝੀ ਕੋਸ਼ਿਸ਼ ਨਾਲ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। | ਤਕ 5,000 ਅਰਬ ਡਾਲਰ ਦੀ ਅਰਥ ਵਿਵਸਥਾ ਬਣੇਗਾ ਭਾਰਤ : ਮੋਦੀ | https://jagbani.punjabkesari.in/national/news/pm-narendra-modi-at-niti-aayog-meeting-1113612 |
43 | ਕਾਂਗਰਸ ਪਾਰਟੀ ਨੇ ਨਹੀਂ ਲਗਾਏ ਦੇਸ਼ ਵਿਰੋਧੀ ਨਾਅਰੇ -ਏ.ਪੀ ਸਿੰਘ ਕਾਂਗਰਸ ਪਾਰਟੀ ਨੇ ਨਹੀਂ ਲਗਾਏ ਦੇਸ਼ ਵਿਰੋਧੀ ਨਾਅਰੇ -ਏ.ਪੀ ਸਿੰਘ 28, 2016 12:21 ਉਰੀ ਹਮਲੇ ਦੇ ਵਿਰੋਧ ਵਿੱਚ ਕਾਂਗਰਸ ਦੁਆਰਾ ਆਯੋਜਿਤ ਰੈਲੀ ਵਿੱਚ ਕਾਂਗਰਸ ਮੁਰਦਾਬਾਦ ਦੇਸ਼ ਵਿਰੋਧੀ ਨਾਅਰੇ ਲਗਾਉਂਣ ਮੁਕੱੱਦਮੇਂ ਦਾ ਸਾਹਮਣਾ ਕਰ ਰਹੇਂ ਕਾਂਗਰਸ ਦੇ ਜਿਲ੍ਹਾਅਧਿਅਕਸ਼ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਸਨੂੰ ਸੱੱਤਾਧਾਰੀ ਪਾਰਟੀ ਦੀ ਸੋਚੀ ਸਮਝੀ ਸਾਜਿਸ਼ ਕਰਾਰ ਦਿੱੱਤਾ। | ਕਾਂਗਰਸ ਪਾਰਟੀ ਨੇ ਨਹੀਂ ਲਗਾਏ ਦੇਸ਼ ਵਿਰੋਧੀ ਨਾਅਰੇ -ਏ.ਪੀ ਸਿੰਘ-ਡੇਲੀ ਪੋਸਟ ਪੰਜਾਬੀ-ਡੇਲੀ ਪੋਸਟ ਪੰਜਾਬੀ.ਇੰਨ | https://www.punjabi.dailypost.in/news/punjab/congress-party-punjab/congress-not-raised-slogans-against-the-country-a-p-singh/ |
44 | ਲੁਧਿਆਣਾ,(ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਹਬੜਾ 'ਚ ਇਕ ਫੈਕਟਰੀ 'ਚ ਕੰਮ ਕਰਨ ਵਾਲੇ 15 ਸਾਲਾ ਨੌਜਵਾਨ ਦੀ ਪੀ. ਜੀ. ਆਈ. ਹਸਪਤਾਲ 'ਚ ਮੌਤ ਹੋ ਗਈ। | ਫੈਕਟਰੀ 'ਚ ਕੰਮ ਕਰਨ ਵਾਲੇ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ | https://jagbani.punjabkesari.in/malwa/news/youth--suspicious-condition--death-1157486 |
45 | ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਨਵੇ ਅਹੁਦੇਦਾਰ ਕੀਤੇ ਨਿਯੁਕਤ ਉਘੇ ਅਜਾਦੀ ਘੁਲਾਟੀਏ ਸਵਰਗੀ ਕੁਲਦੀਪ ਸਿੰਘ ਦੇ ਸਪੁੱਤਰ ਕੁਲਜਿੰਦਰ ਸਿੰਘ ਵਾਲੀਆ ਨੂੰ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸ਼੍ਰੀ ਅਨੰਦਪੁਰ ਸਾਹਿਬ, 18 ਜੁਲਾਈ(ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ): ਬੀਤੇ ਦਿਨੀ ਇਥੇ ਦੇਸ਼ ਭਗਤ ਯਾਦਗਾਰੀ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਗੋਪਾਲ ਿਸ਼ਨ ਵੈਦ ਦੀ ਪ੍ਰਧਾਨਗੀ ਹੇਠ ਹੋਈ। | ਦੇਸ਼ ਭਗਤ ਯਾਦਗਾਰੀ ਕਮੇਟੀ ਦੇ ਨਵੇ ਅਹੁਦੇਦਾਰ ਕੀਤੇ ਨਿਯੁਕਤ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%a6%e0%a9%87%e0%a8%b6-%e0%a8%ad%e0%a8%97%e0%a8%a4-%e0%a8%af%e0%a8%be%e0%a8%a6%e0%a8%97%e0%a8%be%e0%a8%b0%e0%a9%80-%e0%a8%95%e0%a8%ae%e0%a9%87%e0%a8%9f%e0%a9%80-%e0%a8%a6%e0%a9%87-%e0%a8%a8/ |
46 | ਭੋਗਪੁਰ (ਸੂਰੀ) - ਸਮਾਜ 'ਚ ਛੋਟੀਆਂ ਬੱਚੀਆਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। | ਮਤਰੇਏ ਪਿਤਾ ਨੇ ਕੀਤੀਆਂ ਬੇਟੀ ਨਾਲ ਅਸ਼ਲੀਲ ਹਰਕਤਾਂ, ਕਾਬੂ | https://jagbani.punjabkesari.in/doaba/news/bad-behaviour-1140450 |
47 | ਨਵੀਂ ਦਿੱਲੀ, 19 ਸਤੰਬਰ (ਵਿਸ਼ਵ ਵਾਰਤਾ) : ਹਿਮਾਚਲ ਪ੍ਰਦੇਸ਼ ਤੇ ਉਡ਼ੀਸਾ ਦੇਸ਼ ਦੇ ਕ੍ਰਮਵਾਰ ਪੰਜਵੇਂ ਤੇ ਛੇਵੇਂ ਰਾਜ ਬਣ ਗਏ ਹਨ ਜਿਥੇ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। | ਹਿਮਾਚਲ ਪ੍ਰਦੇਸ਼ ਅਤੇ ਉਡ਼ੀਸਾ ਵਿਚ ਵੀ ਆਨੰਦ ਮੈਰਿਜ ਐਕਟ ਹੋਇਆ ਲਾਗੂ | https://wishavwarta.in/?p=3180 |
48 | ਸਿੱਖ ਸਿਆਸਤ ਬਿਊਰੋ ਅੰਮ੍ਰਿਤਸਰ/ਚੰਡੀਗੜ੍ਹ: ਪਾਰਲੀਮੈਂਟ ਵਿਚ ਅੰਮ੍ਰਿਤਸਰ ਤੋਂ ਕਾਂਗਰਸੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਦੀ ਗੈਰ-ਹਾਜ਼ਰੀ ਵਿਚ ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਨੂੰ ਪਾਰਲੀਮੈਂਟ ਵਿਚ ਸਰਹੱਦੀ ਖੇਤਰ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਚੁੱਕਿਆ। | ਭਗਵੰਤ ਮਾਨ ਨੇ ਸਰਹੱਦੀ ਖੇਤਰ ਦੇ ਕਿਸਾਨਾਂ ਅਤੇ ਗੁ: ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਮੁੱਦਾ ਚੁੱਕਿਆ | https://www.sikhsiyasat.info/2016/07/bhagwant-mann-raises-issues-related-to-farmers-of-border-area-in-parliament/ |
49 | ਮੁੰਬਈ - ਚਾਲੂ ਵਿੱਤੀ ਸੀਲ ਦੇ ਦੌਰਾਨ ਘਰੇਲੂ ਖੇਤਰ 'ਚ ਸੀਮੈਂਟ ਦੀ ਮੰਗ ਅੱਠ ਫੀਸਦੀ ਵਧਣ ਦੀ ਸੰਭਾਵਨਾ ਹੈ। | ਇਸ ਸਾਲ ਅੱਠ ਫੀਸਦੀ ਤੱਕ ਵਧ ਸਕਦੀ ਹੈ ਸੀਮੈਂਟ ਦੀ ਮੰਗ | https://jagbani.punjabkesari.in/business/news/eight-percent-cement-1100260 |
50 | ਨਵੀਂ ਦਿੱਲੀ - ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਮਿਲਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਜਿਦ 'ਤੇ ਅੜੇ ਹੋਏ ਹਨ। | ਅਸਤੀਫਾ ਦੇਣ ਦੀ ਜਿੱਦ 'ਤੇ ਅੜੇ ਰਾਹੁਲ ਗਾਂਧੀ, ਭੁੱਖ ਹੜਤਾਲ 'ਤੇ ਬੈਠੇ ਕਾਂਗਰਸੀ ਵਰਕਰ | https://jagbani.punjabkesari.in/national/news/delhi--congress-workers-sit-on-hunger-strike-1118274 |
51 | ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਦੋ ਬੱਸਾਂ ਸਾਲਾਸਰ ਲਈ ਰਵਾਨਾ ਬੋਹਾ 22 ਜੁਲਾਈ ( ਪੱਤਰ ਪ੍ਰੇਰਕ ) ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਦੋ ਬੱਸਾਂ ਅੱਜ ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਬੋਹਾ ਤੋਂ ਹਿੰਦੂ ਧਾਰਮਿਕ ਅਸਥਾਨ ਸਾਲਾਸਰ( ਰਾਜਸਥਾਨ ) ਵੱਲ ਰਵਾਨਾ ਕੀਤੀਆ ਗਈਆਂ। | ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਦੋ ਬੱਸਾਂ ਸਾਲਾਸਰ ਲਈ ਰਵਾਨਾ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%ae%e0%a9%81%e0%a9%b1%e0%a8%96-%e0%a8%ae%e0%a9%b0%e0%a8%a4%e0%a8%b0%e0%a9%80-%e0%a8%a4%e0%a9%80%e0%a8%b0%e0%a8%a5-%e0%a8%af%e0%a8%be%e0%a8%a4%e0%a8%b0%e0%a8%be-%e0%a8%85%e0%a8%a7%e0%a9%80/ |
52 | ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਦੀ ਕੈਬਨਿਟ ਦੀ ਮੀਟਿੰਗ ਅਤੇ ਉਸ ਮੀਟਿੰਗ ਵਿੱਚ ਨਸ਼ਾ ਤਸਕਰਾਂ ਅਤੇ ਇਸ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਲਏ ਫ਼ੈਸਲੇ ਦੇ ਚੰਦ ਹੀ ਘੰਟੇ ਬਾਅਦ ਪੰਜਾਬ ਸਰਕਾਰ ਨੇ ਮੋਗਾ ਦੇ ਵਿਵਾਦਿਤ ਐੱਸ.ਐੱਸ.ਪੀ. ਰਾਜਜੀਤ ਸਿੰਘ ਦੀ ਛੁੱਟੀ ਕਰ ਦਿੱਤੀ ਹੈ। | ਐੱਸ.ਐੱਸ.ਪੀ. ਮੋਗਾ ਰਾਜਜੀਤ ਦੀ ਛੁੱਟੀ!!! (ਨਿਊਜ਼ਨੰਬਰ ਖ਼ਾਸ ਖ਼ਬਰ | https://newsnumber.com/news/story/101031 |
53 | ਵਾਸ਼ਿੰਗਟਨ - ਆਖਰੀ ਸਾਲ ਦੇ ਜੋ ਵਿਦਿਆਰਥੀ ਰਾਤ ਨੂੰ 8 ਘੰਟੇ ਨਹੀਂ ਸੌਣਗੇ, ਉਨ੍ਹਾਂ ਦੇ ਗ੍ਰੈਜੂਏਟ ਹੋਣ ਦੀ ਸੰਭਾਵਨਾ 40 ਫੀਸਦੀ ਤੱਕ ਘੱਟ ਹੋ ਜਾਏਗੀ। | ਘੰਟੇ ਨਹੀਂ ਸੁੱਤੇ ਤਾਂ ਨਹੀਂ ਕਰ ਸਕੋਗੇ ਗ੍ਰੈਜੂਏਸ਼ਨ | https://jagbani.punjabkesari.in/international/news/8-hours-sleep-graduation-1106102 |
54 | ਨਵੀਂ ਦਿੱਲੀ - ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਵਿਆਜ ਦਰਾਂ 'ਚ ਕੀਤੀ ਗਈ ਕਟੌਤੀ ਸੋਮਵਾਰ ਤੋਂ ਲਾਗੂ ਹੋ ਗਈ ਹੈ। | ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ, ਅੱਜ ਤੋਂ ਸਿਰਫ ਇੰਨਾ ਮਿਲੇਗਾ ਵਿਆਜ | https://jagbani.punjabkesari.in/business/news/sbi-new-fd-rates-from-today-1180781 |
55 | ਬੱਧਨੀ ਕਲਾਂ, (ਬੱਬੀ)- ਪਿੰਡ ਦੋਧਰ ਸ਼ਰਕੀ ਦੀ ਇਕ ਪ੍ਰਾਈਵੇਟ ਸਕੂਲ ਅਧਿਆਪਕਾ, ਜੋ ਕਿ ਪਿੰਡ ਲੋਪੋਂ ਦੇ ਇਕ ਸਕੂਲ 'ਚ ਟੀਚਰ ਲੱਗੀ ਹੋਈ ਸੀ, ਦੇ ਭੇਤਭਰੀ ਹਾਲਤ 'ਚ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਹੈ। | ਸਕੂਲ ਅਧਿਆਪਕਾ ਭੇਤਭਰੀ ਹਾਲਤ 'ਚ ਲਾਪਤਾ, 3 ਖਿਲਾਫ ਕੇਸ ਦਰਜ | https://jagbani.punjabkesari.in/malwa/news/school-teacher-missing-case--3-filed-case-against-1128909 |
56 | ਪਿਛਲੇ 9 ਸਾਲਾਂ ਵਿੱਚ ਹੋਇਆ ਰਿਕਾਰਡ ਤੋੜ ਵਿਕਾਸ-ਜੋਗਾ ਸਿੰਘ ਉੱਪਲ ਬੋਹਾ 3 ਜੂਨ (ਦਰਸ਼ਨ ਹਾਕਮਵਾਲਾ)-ਹਰ ਵਰਗ ਦੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਾਂ ਸੂਬਾ ਸਰਕਾਰ ਦਾ ਪਹਿਲਾ ਫਰਜ ਹੈ ਜਿਸਨੂੰ ਗੱਠਜੋੜ ਸਰਕਾਰ ਬਾਖੂਬੀ ਨਿਭਾ ਰਹੀ ਹੈ। | ਪਿਛਲੇ 9 ਸਾਲਾਂ ਵਿੱਚ ਹੋਇਆ ਰਿਕਾਰਡ ਤੋੜ ਵਿਕਾਸ-ਜੋਗਾ ਸਿੰਘ ਉੱਪਲ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%ef%bb%bf%e0%a8%aa%e0%a8%bf%e0%a8%9b%e0%a8%b2%e0%a9%87-9-%e0%a8%b8%e0%a8%be%e0%a8%b2%e0%a8%be%e0%a8%82-%e0%a8%b5%e0%a8%bf%e0%a9%b1%e0%a8%9a-%e0%a8%b9%e0%a9%8b%e0%a8%87%e0%a8%86-%e0%a8%b0%e0%a8%bf/ |
57 | ਅਬੋਹਰ ਮਿਯੂਨਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ 'ਤੇ ਸਫ਼ਾਈ ਮਜ਼ਦੂਰ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਵੱਲੋਂ ਕੀਤੀ ਜਾ ਰਹੀ ਦੋ ਰੋਜ਼ਾ ਹੜਤਾਲ ਦੇ ਅਖੀਰਲੇ ਦਿਨ ਕੰਮ ਠੱਪ ਰੱਖ ਕੇ ਘੜਾ ਫੋੜ ਮੁਜ਼ਾਹਰਾ ਕੀਤਾ ਗਿਆ। | ਸਫ਼ਾਈ ਸੇਵਕਾਂ ਨੇ ਕੀਤਾ ਸਰਕਾਰ ਖ਼ਿਲਾਫ਼ ਘੜਾ ਫੋੜ ਮੁਜ਼ਾਹਰਾ | https://newsnumber.com/news/story/103145 |
58 | ਵਿਧਾਨ ਸਭਾ ਦੀਆਂ 70 ਸੀਟਾਂ ਲਈ ਵੋਟਿੰਗ ਸ਼ੁਰੂ, 672 ਉਮੀਦਵਾਰ ਮੈਦਾਨ 'ਚ ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਮਥੁਰਾ ਵਿੱਚ ਨਰਸ ਹੋਸਟਲ ਦਾ ਕੀਤਾ ਉਦਘਾਟਨ ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਮਥੁਰਾ ਵਿੱਚ ਨਰਸ ਹੋਸਟਲ ਦਾ ਕੀਤਾ ਉਦਘਾਟਨ 24, 2016 5:20 ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਅੱਜ ਮਥੁਰਾ ਨਗਰੀ ਵਿੱਚ ਸ਼੍ਰੀ ਧਾਮ ਵ੍ਰਿੰਦਾਵਨ ਪਹੁੰਚੇ ਜਿੱੱਥੇ ਰਾਜਪਾਲ ਨੇ ਫੀਤਾ ਕੱਟ ਕੇ ਹੌਸਟਲ ਦਾ ਉਦਘਾਟਨ ਕੀਤਾ। | ਉੱੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਨੇ ਮਥੁਰਾ ਵਿੱਚ ਨਰਸ ਹੋਸਟਲ ਦਾ ਕੀਤਾ ਉਦਘਾਟਨ-ਡੇਲੀ ਪੋਸਟ ਪੰਜਾਬੀ-ਡੇਲੀ ਪੋਸਟ ਪੰਜਾਬੀ.ਇੰਨ | https://www.punjabi.dailypost.in/news/national/uttar-pradesh-governor-ram-naik-inaugurated-nurse-hostel-in-mathura/ |
59 | ਨਵੀਂ ਦਿੱਲੀ - ਕਈ ਕੋਸ਼ਿਸ਼ਾਂ ਅਤੇ ਬੂਸਟਰ ਡੋਜ਼ ਦੇਣ ਦੇ ਬਾਵਜੂਦ ਮੋਦੀ ਸਰਕਾਰ ਭਾਰਤੀ ਅਰਥਵਿਵਸਥਾ ਨੂੰ ਰਫਤਾਰ ਨਹੀਂ ਦੇ ਸਕੀ। | ਏਸ਼ੀਆ ਦੀ ਤੀਜੀ ਸਭ ਤੋਂ ਕਮਜ਼ੋਰ ਕਰੰਸੀ 'ਰੁਪਿਆ | https://jagbani.punjabkesari.in/business/news/rupiah--asia--s-third-weakest-currency-1176402 |
60 | ਨਜ਼ਦੀਕੀ ਪਿੰਡ ਮਸਕੇ ਵਾਲਾ ਵਿਖੇ ਚੱਲਦੇ ਰੇਤ ਦੇ ਖੱਡੇ 'ਚ ਜੇਸੀਬੀ ਮਸ਼ੀਨ ਬੰਦ ਕਰਵਾਉਣ ਗਏ ਵਿਅਕਤੀ ਦੀ ਦਾਹੜੀ ਪੁੱਟਣ ਅਤੇ ਪੱਗ ਲਾਉਣ ਦੇ ਦੋਸ਼ ਵਿੱਚ ਥਾਣਾ ਮੱਖੂ ਪੁਲਿਸ ਨੇ ਦੋ ਸਕੇ ਭਰਾਵਾਂ ਵਿਰੁੱਧ ਕੇਸ ਦਰਜ ਕੀਤਾ ਹੈ। | ਰੇਤ ਦੇ ਖੱਡੇ 'ਚ ਜੇਸੀਬੀ ਮਸ਼ੀਨ ਬੰਦ ਕਰਵਾਉਣ ਗਏ ਵਿਅਕਤੀ ਦੀ ਦਾਹੜੀ ਪੁੱਟਣ ਤੇ ਪੱਗ ਲਾਉਣ ਦੇ ਦੋਸ਼ 'ਚ ਦੋ ਸਕੇ ਭਰਾਵਾਂ ਵਿਰੁੱਧ ਕੇਸ ਦਰਜ | https://newsnumber.com/news/story/98233 |
61 | ਨਵੀਂ ਦਿੱਲੀ - ਦੇਸ਼ 'ਚ ਸਾਲ 2018-19 'ਚ ਯਾਤਰੀ ਵਾਹਨਾਂ ਦੀ ਵਿਕਰੀ ਦੀ ਰਫਤਾਰ ਹੌਲੀ ਰਹੀ ਅਤੇ ਇਸ ਦੌਰਾਨ ਇਸ 'ਚ ਮਾਤਰ 2.70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਕੁੱਲ ਵਾਹਨਾਂ ਦੀ ਵਿਕਰੀ 'ਚ 5.15 ਫੀਸਦੀ ਦਾ ਵਾਧਾ ਹੋਇਆ। | ਯਾਤਰੀ ਵਾਹਨਾਂ ਦੀ ਵਿਕਰੀ ਦੀ ਰਫਤਾਰ ਰਹੀ ਘੱਟ | https://jagbani.punjabkesari.in/business/news/slow-pace-of-passenger-vehicles-sales-1087141 |
62 | ਅਕਤੂਬਰ:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੰਤਰੀ ਸ. ਸੁਰਜੀਤ ਸਿੰਘ ਕੋਹਲੀ ਨੂੰ ਜਿਲਾ ਅਕਾਲੀ ਜਥਾ ਪਟਿਆਲਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕਰਨ ਤੋਂ ਬਾਅਦ ਪਟਿਆਲਾ ਵਿਖੇ ਅਕਾਲੀ ਦਲ ਦੇ ਕੋਹਲੀ ਪਰਿਵਾਰ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਪੈਦਾ ਹੋ ਗਈ। | ਸੁਖਬੀਰ ਸਿੰਘ ਬਾਦਲ ਵਲੋਂ ਸੁਰਜੀਤ ਸਿੰਘ ਕੋਹਲੀ ਪਟਿਆਲਾ ਸ਼ਹਿਰ ਦੇ ਪ੍ਰਧਾਨ ਨਿਯੁਕਤ | https://newsnumber.com/news/story/2374 |
63 | ਆਪ" ਨੂੰ ਝਟਕਾ: ਸੁਰਜੀਤ ਸਿੰਘ ਗੜ੍ਹੀ ਅਤੇ ਨਿਰਮੈਲ ਸਿੰਘ ਜੋਲਾ "ਆਪ" ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਆਮ ਆਦਮੀ ਪਾਰਟੀ ਨੂੰ ਅੱਜ ਇੱਕ ਵੱਡਾ ਝਟਕਾ ਉਦੋਂ ਲੱਗਿਆ ਜਦੋਂ ਪਾਰਟੀ ਦੇ ਚਾਰ ਮੁੱਖ ਮੈਂਬਰ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ, ਜਿਸ ਨਾਲ ਸੁਖਦੇਵ ਸਿੰਘ ਭੌਰ ਵੱਲੋਂ ਬਣਾਏ ਗਏ ਫ੍ਰੰਟ ਨੂੰ ਜੋਰਦਾਰ ਝਟਕਾ ਲੱਗਿਆ ਹੈ। | ਆਪ" ਨੂੰ ਝਟਕਾ: ਸੁਰਜੀਤ ਸਿੰਘ ਗੜ੍ਹੀ ਅਤੇ ਨਿਰਮੈਲ ਸਿੰਘ ਜੋਲਾ "ਆਪ" ਛੱਡ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%86%e0%a8%aa-%e0%a8%a8%e0%a9%82%e0%a9%b0-%e0%a8%9d%e0%a8%9f%e0%a8%95%e0%a8%be-%e0%a8%b8%e0%a9%81%e0%a8%b0%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/ |
64 | ਸੁਭਾਨਪੁਰ (ਸਤਨਾਮ) - ਸਦਰ ਥਾਣਾ ਸੁਭਾਨਪੁਰ ਦੀ ਪੁਲਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਇਨੋਵਾ ਕਾਰ 'ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ ਹੈ। | ਇਨੋਵਾ 'ਚੋਂ 50 ਪੇਟੀਆਂ ਸ਼ਰਾਬ ਬਰਾਮਦ, ਮੁਲਜ਼ਮ ਫਰਾਰ | https://jagbani.punjabkesari.in/doaba/news/50-boxes-of-alcohol-recovered-1147396 |
65 | ਦੁਕਾਨਾਂ ਤੋਂ ਕੱਪੜਾ ਚੋਰੀ ਕਰਨ ਵਾਲੀਆਂ ਛੇ ਔਰਤਾਂ ਦਾ ਗਰੋਹ ਕਾਬੂ ਭਿੱਖੀਵਿੰਡ 22 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਸਬਾ ਭਿੱਖੀਵਿੰਡ ਦੇ ਖਾਲੜਾ ਰੋਡ ਸਥਿਤ ਖਾਲਸਾ ਕਲਾਥ ਹਾਊਸ ਤੋਂ ਕੱਪੜਾ ਚੋਰੀ ਕਰਕੇ ਲਿਜਾ ਰਹੀਆਂ ਅੱਧੀ ਦਰਜਨ ਦੇ ਕਰੀਬ ਔਰਤਾਂ ਦੇ ਗਰੋਹ ਨੂੰ ਕਾਬੂ ਕੀਤਾ ਗਿਆ। | ਦੁਕਾਨਾਂ ਤੋਂ ਕੱਪੜਾ ਚੋਰੀ ਕਰਨ ਵਾਲੀਆਂ ਛੇ ਔਰਤਾਂ ਦਾ ਗਰੋਹ ਕਾਬੂ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%a6%e0%a9%81%e0%a8%95%e0%a8%be%e0%a8%a8%e0%a8%be%e0%a8%82-%e0%a8%a4%e0%a9%8b%e0%a8%82-%e0%a8%95%e0%a9%b1%e0%a8%aa%e0%a9%9c%e0%a8%be-%e0%a8%9a%e0%a9%8b%e0%a8%b0%e0%a9%80-%e0%a8%95%e0%a8%b0/ |
66 | ਮਿਲਾਨ, (ਸਾਬੀ ਚੀਨੀਆ) - ਇਟਲੀ ਦੇ ਸ਼ਹਿਰ ਤੌਰੀਨੋ ਨਾਲ ਲੱਗਦੇ ਕਸਬਾ ਲੀਵੋਰਨੋ ਫੈਰਾਰਸੀ 'ਚ ਇਕ ਪੰਜਾਬੀ ਮੁੰਡੇ ਸਨੀ ਰਾਮ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। | ਇਟਲੀ : ਸ਼ੱਕੀ ਹਲਾਤਾਂ 'ਚ ਪੰਜਾਬੀ ਦੀ ਮੌਤ, ਪਰਿਵਾਰ ਨੂੰ ਨਹੀਂ ਮਿਲੀ ਮ੍ਰਿਤਕ ਦੇਹ | https://jagbani.punjabkesari.in/international/news/italy-punjabi-found-dead-1118857 |
67 | ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ। | ਅਮਰੀਕਾ 'ਚ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਬਾਰੀ, 4 ਦੀ ਮੌਤ | https://jagbani.punjabkesari.in/international/news/america-firing-4-dead-1148340 |
68 | ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਦਰਸ਼ਨ ਸਬੰਧੀ ਕਰਵਾਇਆ ਗਿਆ 6ਵਾਂ ਸੈਮੀਨਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਦੀ ਪਰੰਪਰਾ ਨੂੰ ਸਮਰਪਿਤ ਰਿਹਾ। | ਪੀ.ਯੂ. ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਦਰਸ਼ਨ ਸਬੰਧੀ ਸੈਮੀਨਾਰ ਦਾ ਕੀਤਾ ਗਿਆ ਆਯੋਜਨ | https://newsnumber.com/news/story/11732 |
69 | ਸ਼੍ਰੀਨਗਰ, (ਮਜੀਦ)- ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਇਕ ਪਿੰਡ ਵਿਚ ਅੱਤਵਾਦੀਆਂ ਨੇ ਬੁੱਧਵਾਰ ਦਿਨ-ਦਿਹਾੜੇ ਇਕ ਸਾਬਕਾ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ. ਪੀ. ਓ.) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। | ਪੁਲਵਾਮਾ 'ਚ ਸਾਬਕਾ ਐੱਸ. ਪੀ. ਓ. ਦੀ ਹੱਤਿਆ | https://jagbani.punjabkesari.in/national/news/in-pulwama--s--p--o-killing-1068138 |
70 | ਕਾਬੁਲ - ਅਫਗਾਨਿਸਤਾਨ ਦੇ ਦੱਖਣੀ ਸੂਬੇ ਹੇਮਲੈਂਡ 'ਚ ਸੋਮਵਾਰ ਨੂੰ ਆਤਮਘਾਤੀ ਕਾਰ ਬੰਬ ਧਮਾਕਾ ਹੋਇਆ, ਜਿਸ ਕਾਰਨ 8 ਫੌਜੀਆਂ ਦੀ ਮੌਤ ਹੋ ਗਈ ਅਤੇ ਹਮਲਾਵਰ ਵੀ ਮਾਰਿਆ ਗਿਆ। | ਅਫਗਾਨਿਸਤਾਨ 'ਚ ਆਤਮਘਾਤੀ ਬੰਬ ਧਮਾਕਾ, 8 ਫੌਜੀਆਂ ਦੀ ਮੌਤ | https://jagbani.punjabkesari.in/international/news/8-soldiers-killed-afghan-suicide-bombing-1163591 |
71 | ਭਾਰਤ ਸਰਕਾਰ ਵੱਲੋਂ 7ਵੀਂ ਆਰਥਿਕ ਜਨਗਣਨਾ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਇਹ ਕਾਮਨ ਸਰਵਿਸ ਸੈਂਟਰਾਂ (ਸੀ.ਐਸ.ਸੀ.), ਈ-ਗਵਰਨੈਂਸ ਇੰਡੀਆ ਲਿਮਟਿਡ ਦੇ ਮਾਧਿਅਮ ਰਾਹੀਂ ਕੀਤੀ ਜਾ ਰਹੀ ਹੈ। | ਵੀਂ ਆਰਥਿਕ ਜਨਗਣਨਾ ਸਬੰਧੀ ਵਰਕਸ਼ਾਪ 'ਚ ਅੰਕੜਾ ਮਾਹਿਰਾਂ ਨੇ ਅਧਿਕਾਰੀਆਂ ਨੂੰ ਦਿੱਤੀ ਸਿਖਲਾਈ | https://newsnumber.com/news/story/146809 |
72 | ਭੋਪਾਲ - ਲੋਕ ਸਭਾ 'ਚ ਭਾਜਪਾ ਦੀ ਸੰਸਦ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਇਕ ਧਮਕੀ ਭਰੀ ਚਿੱਠੀ ਮਿਲੀ ਹੈ। | ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਨੂੰ ਮਿਲੀ ਧਮਕੀ ਭਰੀ ਚਿੱਠੀ | https://jagbani.punjabkesari.in/national/news/bjp-mp-from-bhopal-pragya-thakur-receives-a-threatening-letter-1173400 |
73 | ਹੁਸ਼ਿਆਰਪੁਰ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ. | ਵਰਦੀ ਉਤਰੀ ਪਰ ਨਸ਼ਾ ਨਹੀਂ,ਵੇਖੋ ਰਿਟਾਇਰਡ ਸ਼ਰਾਬੀ ਇੰਸਪੈਕਟਰ ਦੀ | https://jagbani.kesari.tv/videos/punjab-2019/fast-and-furious-car-hsp-104983 |
74 | ਜ਼ਿਲ੍ਹਾ ਫਤਹਿਗੜ੍ਹ ਸਹਿਬ ਦੇ ਪਿੰਡ ਦੀ ਕਰੀਬ 15 ਸਾਲਾ ਮੰਦਬੱਧੀ ਲੜਕੀ ਜੋ ਬੋਲਣ ਅਤੇ ਸੁਨਣ ਤੋਂ ਲਾਚਾਰ ਹੈ, ਨਾਲ ਪਿੰਡ ਦੇ ਇਕ ਬਜ਼ੁਰਗ ਵਲੋਂ ਹਵਸ਼ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। | ਨਾਬਾਲਗ ਮੰਦਬੁੱਧੀ ਲੜਕੀ ਨੂੰ ਬਜ਼ੁਰਗ ਨੇ ਬਣਾਇਆ ਹਵਸ ਦਾ ਸ਼ਿਕਾਰ | https://ptvnewsonline.com/%e0%a8%a8%e0%a8%be%e0%a8%ac%e0%a8%be%e0%a8%b2%e0%a8%97-%e0%a8%ae%e0%a9%b0%e0%a8%a6%e0%a8%ac%e0%a9%81%e0%a9%b1%e0%a8%a7%e0%a9%80-%e0%a8%b2%e0%a9%9c%e0%a8%95%e0%a9%80-%e0%a8%a8%e0%a9%82%e0%a9%b0/ |
75 | ਫਿਰੋਜ਼ਪੁਰ (ਕੁਮਾਰ, ਮਨਦੀਪ) - ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ ਅਤੇ ਸੀ.ਆਈ. ਏ ਸਟਾਫ ਮੋਗਾ ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਦੌਰਾਨ 2 ਪੈਕੇਟ ਹੋਰੈਇਨ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। | ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ 5 ਕਰੋੜ 75 ਲੱਖ ਦੀ ਹੈਰੋਇਨ ਬਰਾਮਦ | https://jagbani.punjabkesari.in/punjab/news/ferozepur--border--heroin--1143348 |
76 | ਕਲਗੀਧਰ ਪਬਲਿਕ ਸਕੂਲ ਵੱਲੋਂ ਗਰੀਬ ਪਰਿਵਾਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ ਲੋੜਵੰਦ ਤੇ ਗਰੀਬ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ - ਮੱਲੀ ਭਿੱਖੀਵਿੰਡ 27 ਸਤੰਬਰ (ਹਰਜਿੰਦਰ ਸਿੰਘ ਗੋਲ੍ਹਣ)-ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਚੇਅਰਮੈਂਨ ਬੁੱਢਾ ਸਿੰਘ ਮੱਲੀ ਵੱਲੋਂ ਪਿੰਡ ਭਗਵਾਨਪੁਰਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਕਮਰੇ ਬਣਾ ਕੇ ਦੇਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪਿੰਡ ਵਾਸੀ ਸਾਹਿਬ ਸਿੰਘ ਦੇ ਕਮਰੇ ਦਾ ਕੰਮ ਸ਼ੁਰੂ ਕੀਤਾ ਗਿਆ। | ਕਲਗੀਧਰ ਪਬਲਿਕ ਸਕੂਲ ਵੱਲੋਂ ਗਰੀਬ ਪਰਿਵਾਰ ਦਾ ਘਰ ਬਣਾਉਣ ਦਾ ਕੰਮ ਸ਼ੁਰੂ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%95%e0%a8%b2%e0%a8%97%e0%a9%80%e0%a8%a7%e0%a8%b0-%e0%a8%aa%e0%a8%ac%e0%a8%b2%e0%a8%bf%e0%a8%95-%e0%a8%b8%e0%a8%95%e0%a9%82%e0%a8%b2-%e0%a8%b5%e0%a9%b1%e0%a8%b2%e0%a9%8b%e0%a8%82-%e0%a8%97/ |
77 | ਮਾਨਸਾ/ਬਠਿੰਡਾ(ਅਮਰਜੀਤ,ਕੁਨਾਲ) : ਮਜਬੂਰੀ ਵੱਸ ਝੋਨੇ ਦੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਦਰਜ ਕੀਤੇ ਪੁਲਸ ਕੇਸ ਅਤੇ ਕਰੋੜਾਂ ਰੁਪਏ ਦੇ ਪਾਏ ਜ਼ੁਰਮਾਨੇ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਅਤੇ ਬਠਿੰਡਾ ਦੇ ਦਫਤਰ ਨੇੜੇ ਤਿੰਨ ਰੋਜ਼ਾ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿੱਤਾ ਹੈ। | ਪਰਾਲੀ ਸਾੜਨ 'ਤੇ ਦਰਜ ਕੀਤੇ ਮਾਮਲੇ ਰੱਦ ਕਰਾਉਣ ਲਈ ਕਿਸਾਨਾਂ ਨੇ ਲਾਇਆ ਧਰਨਾ | https://jagbani.punjabkesari.in/malwa/news/mansa--farmers--deputy-commissioners--office-dharna-1175234 |
78 | ਕਮਲ ਸਿੰਘ ਘਟੋਰੇ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਬਣੇ ਲੰਡਨ 18 ਮਈ (ਰਾਜਵੀਰ ਸਮਰਾ): ਯੂ ਕੇ ਚ ਹੁਣੇ ਜਿਹੇ ਹੋਈਆਂ ਕੌਂਸਲ ਚੋਣਾਂ ਚ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਤੋਂ ਸ: ਕਮਲ ਸਿੰਘ ਘਟੋਰੇ ਨੂੰ ਦੇਸ਼ ਦੀ ਸੱਤਾਧਾਰੀ ਕੰਜਰਵੇਟਿਵ ਪਾਰਟੀ ਦਾ ਇਸ ਇਲਾਕੇ ਚੋਂ ਪਹਿਲਾ ਸਿੱਖ ਕੌਂਸਲਰ ਚੁਣੇ ਜਾਣ ਦਾ ਮਾਣ ਪ੍ਰਾਪਤ ਹੋਇਆ ਹੈ। | ਕਮਲ ਸਿੰਘ ਘਟੋਰੇ ਓਡਬੀ ਐਂਡ ਵਿਗਸਟਨ ਬਰੋ ਕੌਂਸਲ ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਬਣੇ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%95%e0%a8%ae%e0%a8%b2-%e0%a8%b8%e0%a8%bf%e0%a9%b0%e0%a8%98-%e0%a8%98%e0%a8%9f%e0%a9%8b%e0%a8%b0%e0%a9%87-%e0%a8%93%e0%a8%a1%e0%a8%ac%e0%a9%80-%e0%a8%90%e0%a8%82%e0%a8%a1-%e0%a8%b5%e0%a8%bf/ |
79 | ਵਟਸਐਪ ਲਿਆ ਰਿਹਾ ਐਨੀਮੇਟਿਡ ਸਟਿਕਰਜ਼ ਵੱਟਸਐਪ ਆਪਣੇ ਅਪਡੇਟਸ ਦੀ ਗਿਣਤੀ 'ਚ ਵਾਧਾ ਕਰਦੇ ਹੋਏ ਇਕ ਹੋਰ ਵੱਡਾ ਸ਼ਾਨਦਾਰ ਅਪਡੇਟ ਲੈ ਕੇ ਆ ਰਿਹ ਹੈ। | ਵਟਸਐਪ ਲਿਆ ਰਿਹਾ ਐਨੀਮੇਟਿਡ ਸਟਿਕਰਜ਼ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b5%e0%a8%9f%e0%a8%b8%e0%a8%90%e0%a8%aa-%e0%a8%b2%e0%a8%bf%e0%a8%86-%e0%a8%b0%e0%a8%bf%e0%a8%b9%e0%a8%be-%e0%a8%90%e0%a8%a8%e0%a9%80%e0%a8%ae%e0%a9%87%e0%a8%9f%e0%a8%bf%e0%a8%a1-%e0%a8%b8/ |
80 | ਮ੍ਰਿਤਕ ਦੇ ਵਾਰਸ ਨੂੰ ਤਿੰਨ ਲੱਖ ਰੁਪਏ ਅਤੇ ਜ਼ਖਮੀ ਨੂੰ 50,000 ਰੁਪਏ ਦੇਣ ਦਾ ਐਲਾਨ ਚੰਡੀਗੜ/ਬਠਿੰਡਾ, 19 ਦਸੰਬਰ (ਵਿਸ਼ਵ ਵਾਰਤਾ)-ਮਾਨਸਾ ਰੋਡ, ਬਠਿੰਡਾ ਵਿਖੇ ਇੰਡਸਟਰੀਅਲ ਗਰੋਥ ਸੈਂਟਰ ਵਿੱਚ ਮਾਚਿਸ ਬਣਾਉਣ ਵਾਲੀ ਫੈਕਟਰੀ 'ਚ ਅੱਜ ਹੋਏ ਧਮਾਕੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ। | ਬਠਿੰਡਾ ਵਿਖੇ ਫੈਕਟਰੀ 'ਚ ਧਮਾਕੇ ਕਾਰਨ ਇੱਕ ਵਿਅਕਤੀ ਦੀ ਮੌਤ, ਮੁੱਖ ਮੰਤਰੀ ਵੱਲੋਂ ਧਮਾਕੇ ਦੀ ਜਾਂਚ ਦੇ ਹੁਕਮ | https://wishavwarta.in/?p=37035 |
81 | ਨਾਂ ਕੁਲਦੀਪ ਨਈਅਰ ਦੀ ਬੈਨਰ 'ਤੇ ਲੱਗੀ ਤਸਵੀਰ ਉਤੇ ਕਾਲੀ ਸਿਆਹੀ ਪੋਚਕੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਨਈਅਰ ਨੇ ਆਪਣੀ ਕਲਮ ਦੀ ਦੁਰਵਰਤੋਂ ਕਰਕੇ ਸਾਡੀ ਕੌਮ ਦੀ ਸ਼ਾਨ ਅਤੇ ਨਾਇਕ ਦੀ ਸ਼ਖਸੀਅਤ ਨੂੰ ਛੁਟਿਆਉਣ ਅਤੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। | ਸਿੱਖ ਨੌਜਵਾਨਾਂ ਨੇ ਕੁਲਦੀਪ ਨਈਅਰ ਦੀ ਤਸਵੀਰ 'ਤੇ ਕਾਲਖ ਪੋਤ ਕੇ ਕੀਤਾ ਗੁੱਸੇ ਦਾ ਇਜ਼ਹਾਰ | https://www.sikhsiyasat.info/2017/09/angered-at-nayyars-comparison-between-sant-bhindrawale-and-ram-rahim-syp-blackened-his-picture-in-hoshiarpur/ |
82 | ਸੰਗਤ ਮੰਡੀ,(ਮਨਜੀਤ) : ਬਠਿੰਡਾ-ਬੀਕਾਨੇਰ ਰੇਲਵੇ ਟ੍ਰੈਕ 'ਤੇ ਪਿੰਡ ਫੁੱਲੋਂ ਮਿੱਠੀ ਵਿਖੇ ਦਵਾਈ ਲੈਣ ਲਈ ਆਉਂਦਾ ਰੇਲ ਗੱਡੀ ਤੋਂ ਅਚਾਨਕ ਹੇਠਾਂ ਡਿੱਗ ਪਿਆ। | ਰੇਲ ਗੱਡੀ ਤੋਂ ਹੇਠਾਂ ਡਿੱਗਣ ਕਾਰਨ ਬਜ਼ੁਰਗ ਦੀ ਮੌਤ | https://jagbani.punjabkesari.in/malwa/news/elder-death-1136768 |
83 | ਮਾਨਸਾ, (ਮਿੱਤਲ)- ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਮਾਨਸਾ ਵੱਲੋਂ ਪੋਸ਼ਣ ਅਭਿਆਨ ਤਹਿਤ ਬਜ਼ੁਰਗਾਂ ਦੀ ਸਿਹਤ ਸੰਭਾਲ ਸਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਵੱਲੋਂ ਕੀਤੀ ਗਈ। | ਡਿਪਟੀ ਕਮਿਸ਼ਨਰ ਨੇ ਸੁਣੀਆਂ ਬਜ਼ੁਰਗਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ | https://jagbani.punjabkesari.in/malwa/news/the-deputy-commissioner-heard-about-the-problems-1176781 |
84 | ਨਵੀਂ ਦਿੱਲੀ - ਬੀ. ਐੱਸ. ਐੱਨ. ਐੱਲ. ਗਾਹਕਾਂ ਨੂੰ ਜਲਦ ਹੀ ਵੱਡੀ ਸੌਗਾਤ ਮਿਲ ਸਕਦੀ ਹੈ। | ਗਾਹਕਾਂ ਦੀ ਖੁਸ਼ੀ ਦਾ ਨਹੀਂ ਰਹੇਗਾ ਟਿਕਾਣਾ, ਮਿਲਣ ਜਾ ਰਹੀ ਇਹ ਸੌਗਾਤ | https://jagbani.punjabkesari.in/business/news/bsnl-seeks-to-launch-4g-services-1173777 |
85 | ਅੰਮ੍ਰਿਤਸਰ - ਲੰਮੇ ਸਮੇਂ ਤੋਂ ਪਾਰਕਿੰਗ ਨੂੰ ਲੈ ਕੇ ਮਿਲ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਏਅਰਪੋਰਟ 'ਤੇ ਪਿਕ ਐਂਡ ਡ੍ਰੋਪ ਦਾ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ। | ਏਅਰਪੋਰਟ 'ਤੇ ਪਿਕ ਐਂਡ ਡ੍ਰੋਪ ਕਰਨ ਦਾ ਸਮਾਂ ਨਿਰਧਾਰਿਤ, ਜਾਣੋ ਨਵੇਂ ਨਿਯਮ | https://jagbani.punjabkesari.in/punjab/news/airport-pick-and-drop-new-rules-1158086 |
86 | ਪਟਿਆਲਾ ਪੁਲਿਸ ਭਾਵੇਂ ਲੱਖ਼ ਦਾਅਵੇ ਕਰੀ ਜਾਵੇ ਪਰ, ਜਮੀਨੀ ਪੱਧਰ ਤੇ ਇੱਥੇ ਕਨੂੰਨ ਤੇ ਵਿਵਸਸਥਾ ਦਾ ਪੂਰੀ ਨਾਲ-ਨਾਲ ਜ਼ਨਾਜ਼ਾ ਨਿਕਲਿਆ ਹੋਇਆ ਹੈ। | ਆਖ਼ਰ, ਖੁਦ ਨੂੰ ਸੁਰੱਖ਼ਿਅਤ ਕਦੋਂ ਮਹਿਸੂਸ ਕਰੇਗਾ ਆਮ ਇਨਸਾਨ | https://newsnumber.com/news/story/164542 |
87 | ਪਟਿਆਲਾ (ਬਲਜਿੰਦਰ)-ਸ਼ਹਿਰ ਦੇ ਤ੍ਰਿਪੜੀ ਇਲਾਕੇ ਵਿਚ ਰਹਿੰਦੀ ਇਕ ਲੜਕੀ ਨੇ ਬਲੈਕਮੇਲਿੰਗ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਜਾਨ ਦੇ ਦਿੱਤੀ। | ਬਲੈਕਮੇਲਿੰਗ ਤੋਂ ਤੰਗ ਲੜਕੀ ਨੇ ਜ਼ਹਿਰ ਖਾ ਕੇ ਕੀਤੀ ਆਤਮ-ਹੱਤਿਆ | https://jagbani.punjabkesari.in/malwa/news/suicide-1140889 |
88 | ਕੋਲਕਾਤਾ- ਇੰਗਲੈਂਡ ਦੇ ਸਾਬਕਾ ਖਿਡਾਰੀ ਜੇਮਸ ਫੋਸਟਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਫ੍ਰੈਂਚਾਇਜ਼ੀ ਟੀਮ ਕੋਲਕਾਤਾ ਨਾਈਟ ਰਾਈਡਰ (ਕੇ. ਕੇ. ਆਰ.) ਦਾ ਫੀਲਡਿੰਗ ਕੋਚ ਨਿਯੁਕਤ ਕੀਤਾ ਗਿਆ ਹੈ। | ਜੇਮਸ ਫੋਸਟਰ ਕੇ. ਕੇ. ਆਰ. ਦਾ ਫੀਲਡਿੰਗ ਕੋਚ ਬਣਿਆ | https://jagbani.punjabkesari.in/sports/news/james-foster-becomes-kkr--s-fielding-coach-1180981 |
89 | ਲੰਡਨ (ਭਾਸ਼ਾ)- ਬ੍ਰਿਟੇਨ ਦੀ ਸ਼ੈਡੋ ਕੈਬਨਿਟ ਦੇ ਇਕ ਮੰਤਰੀ ਨੇ ਮੁਸਲਮਾਨਾਂ 'ਤੇ ਹੋ ਰਹੇ ਕਥਿਤ ਹਿੰਸਕ ਹਮਲਿਆਂ ਲਈ ਭਾਰਤ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਬ੍ਰਿਟਿਸ਼ ਸਰਕਾਰ ਨੂੰ ਇਸ 'ਤੇ ਨੋਟਿਸ ਲੈਣਾ ਚਾਹੀਦਾ ਹੈ ਅਤੇ ਬੇਹਦ ਚਿੰਤਾਜਨਕ ਸਥਿਤੀ ਦੇ ਵਿਸ਼ੇ ਵਿਚ ਕਾਰਵਾਈ ਕਰਨੀ ਚਾਹੀਦੀ ਹੈ। | ਮੁਸਲਮਾਨਾਂ 'ਤੇ ਹਮਲੇ ਨੂੰ ਲੈ ਕੇ ਲੇਬਰ ਪਾਰਟੀ ਦੇ ਐਮ.ਪੀ. ਨੇ ਭਾਰਤ ਦੀ ਕੀਤੀ ਅਲੋਚਨਾ | https://jagbani.punjabkesari.in/international/news/labor-party-mp-for-attack-on-muslims--criticizes-india-1122296 |
90 | ਬੇਸ਼ਕ ਸਰਕਾਰਾਂ ਵੱਲੋਂ ਐਸ.ਸੀ ਵਿਦਿਆਰਥੀਆਂ ਨੂੰ ਸ਼ਿਖਿਆ ਖੇਤਰ 'ਚ ਬਿਨਾ ਫੀਸ ਦੇ ਸ਼ਿਖਿਆ ਪ੍ਰਾਪਤੀ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਜਿਸ ਤਰ੍ਹਾਂ ਦਾ ਇਲਜਾਮ ਪੰਜਾਬ ਸਟੂਡੇੰਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਲੜਕੀਆਂ, ਜਲਾਲਾਬਾਦ 'ਤੇ ਲਾਇਆ ਹਿਆ ਉਹ ਗੰਭੀਰ ਵੀ ਹੈ ਅਤੇ ਜਾਂਚ ਦਾ ਵਿਸ਼ਾ ਵੀ ਹੈ ਤਾਂਜੋ ਸਚਾਈ ਸਾਹਮਣੇ ਆ ਸਕੇ ਅਤੇ ਸਰਕਾਰ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਜਮੀਨੀ ਹਕੀਕਤ ਬਾਰੇ ਪਤਾ ਚਲੇ ਕਿ ਕਿਵੇ ਐਸ.ਸੀ ਵਿਦਿਆਰਥੀਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਦੇ ਦੋਸ਼ ਯੂਨੀਅਨ ਵੱਲੋਂ ਲਾਏ ਜਾ ਰਹੇ ਹਨ। | ਕੀ, ਐਸ.ਸੀ ਵਿਦਿਆਰਥੀਆਂ ਦਾ ਹਲੇ ਵੀ ਹੁੰਦਾ ਹੈ ਸ਼ੋਸ਼ਣ ?(ਨਿਊਜ਼ਨੰਬਰ ਖਾਸ ਖਬਰ | https://newsnumber.com/news/story/160993 |
91 | ਚੰਡੀਗੜ੍ਹ (ਕੁਲਦੀਪ ਕੁਮਾਰ) : ਚੰਡੀਗੜ੍ਹ ਦੇ ਸੈਕਟਰ 1 ਸਥਿਤ ਪੰਜਾਬ ਸਿਵਲ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਫਾਈਨਾਂਸ਼ੀਅਲ ਕਮਿਸ਼ਨਰ ਦਫਤਰ ਦੇ ਰਿਕਾਰਡ ਬ੍ਰਾਂਚ ਦੇ ਸੁਪਰਵਾਈਜ਼ਰ ਨੇ ਖੁਦਕੁਸ਼ੀ ਕਰ ਲਈ। | ਚੰਡੀਗੜ੍ਹ ਸਕੱਤਰੇਤ ਦੀ 6ਵੀਂ ਮੰਜ਼ਿਲ ਤੋਂ ਛਾਲ ਮਾਰ ਮੁਲਾਜ਼ਮ ਨੇ ਕੀਤੀ ਖੁਦਕੁਸ਼ੀ | https://jagbani.punjabkesari.in/punjab/news/chandigarh-secretariat--employees--suicide-1147978 |
92 | ਬੀਜਿੰਗ- ਚੀਨ ਵਿਚ ਸਾਰਸ ਜਿਹੇ ਨਵੇਂ ਵਾਇਰਸ ਨਾਲ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਦੇ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਤੇ ਚੋਟੀ ਦੇ ਨੇਤਾਵਾਂ ਨੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਅਜਿਹੇ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰਨ, ਉਥੇ ਹੀ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਇਸ ਖਤਰਨਾਕ ਬੀਮਾਰੀ ਨਾਲ ਲੜਾਈ ਦੇ ਲਈ ਇਸ ਨੂੰ ਅੰਤਰਾਸ਼ਟਰੀ ਜਨ ਸਿਹਤ ਆਪਦਾ ਐਲਾਨ ਕਰਨ 'ਤੇ ਵਿਚਾਰ ਕਰ ਰਿਹਾ ਹੈ। | ਚੀਨ: ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ | https://jagbani.punjabkesari.in/international/news/china--death-toll-6-due-to-corona-virus-1175622 |
93 | ਸਿੱਖ ਧਰਮ ਵਿਚ ਕੀਤੀ ਜਾਣ ਵਾਲੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ : ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਸਿੱਖ ਗੁਰੂ-ਸਾਹਿਬਾਨ ਸਭ ਦੇ ਸਾਂਝੇ ਹਨ ਅਤੇ ਗੁਰੂ-ਸਾਹਿਬਾਨ ਵੱਲੋਂ ਸਾਰੀ ਲੋਕਾਈ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਗਿਆ ਹੈ। | ਸਿੱਖ ਧਰਮ ਵਿਚ ਕੀਤੀ ਜਾਣ ਵਾਲੀ ਦਖ਼ਲਅੰਦਾਜੀ ਬਰਦਾਸ਼ਤ ਨਹੀਂ : ਸਿੰਘ ਸਾਹਿਬ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b8%e0%a8%bf%e0%a9%b1%e0%a8%96-%e0%a8%a7%e0%a8%b0%e0%a8%ae-%e0%a8%b5%e0%a8%bf%e0%a8%9a-%e0%a8%95%e0%a9%80%e0%a8%a4%e0%a9%80-%e0%a8%9c%e0%a8%be%e0%a8%a3-%e0%a8%b5%e0%a8%be%e0%a8%b2%e0%a9%80/ |
94 | ਬਠਿੰਡਾ (ਅਮਿਤ ਸ਼ਰਮਾ) : ਬੀਤੇ ਦਿਨ ਅਕਾਲੀ ਦਲ ਵਲੋਂ ਬਠਿੰਡਾ ਦੇ ਹਾਂਡੀ ਰਿਜ਼ਾਰਟ ਵਿਚ ਸਰਕਲ ਮੀਟਿੰਗ ਸੱਦੀ ਗਈ ਸੀ, ਜਿਸ ਵਿਚ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਕਰਮਚਾਰੀਆਂ ਨੂੰ ਮਿਲਣ ਲਈ ਪੁੱਜੇ ਸਨ। | ਸੁਖਬੀਰ ਦੇ ਪੈਰੀਂ ਹੱਥ ਲਗਾ ਕੇ ਕਸੂਤੇ ਫਸੇ ਬਠਿੰਡਾ ਦੇ ਡੀ.ਐੱਸ.ਪੀ | https://jagbani.punjabkesari.in/punjab/news/sukhbir-singh-badal-bathinda-dsp-karan-sher-singh-dhillon-1087073 |
95 | ਬਾੜਮੇੜ: ਬਾਲੀਵੁੱਡ ਐਕਟਰ ਤੇ ਗੁਰਦਸਪੂਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਵੀ ਚੋਣ ਅਖਾੜੇ 'ਚ ਉਤਰ ਚੁਕੇ ਹਨ। | ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੰਨੀ ਦਿਓਲ ਦਾ ਪਹਿਲਾ ਰੋਡ ਸ਼ੋਅ, ਲੋਕਾਂ ਦਾ ਆਇਆ ਹੜ | https://ptvnewsonline.com/%e0%a8%ad%e0%a8%be%e0%a8%9c%e0%a8%aa%e0%a8%be-%e0%a8%9a-%e0%a8%b6%e0%a8%be%e0%a8%ae%e0%a8%b2-%e0%a8%b9%e0%a9%8b%e0%a8%a3-%e0%a8%a4%e0%a9%8b%e0%a8%82-%e0%a8%ac%e0%a8%be%e0%a8%85%e0%a8%a6/ |
96 | ਬਰੈਂਪਟਨ - ਪੀਲ ਰੀਜਨਜਲ ਪੁਲਸ ਨੇ ਮਿਸੀਸਾਗਾ ਦੇ ਰਮਨਦੀਪ ਸੀਰਾ ਨੂੰ ਨਸ਼ੇ 'ਚ ਡਰਾਈਵਿੰਗ ਕਰਨ ਅਤੇ ਹਥਿਆਰ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ। | ਕੈਨੇਡਾ : ਨਸ਼ੇ 'ਚ ਡਰਾਈਵਿੰਗ ਕਰਨ ਤੇ ਹਥਿਆਰ ਰੱਖਣ ਦੇ ਮਾਮਲੇ 'ਚ ਪੰਜਾਬੀ ਗ੍ਰਿਫਤਾਰ | https://jagbani.punjabkesari.in/international/news/canada--in-the-case-of-drug-carrying-weapons-punjabi-arrested-1055673 |
97 | ਦਲਬੀਰ ਕਤਲ ਕਾਂਡ: ਅਕਾਲੀ ਦਲ ਨੇ ਦਫ਼ਤਰ ਬਟਾਲਾ ਅੱਗੇ ਲਾਇਆ ਧਰਨਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਢਿੱਲਵਾਂ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦਾ 18 ਨਵੰਬਰ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। | ਦਲਬੀਰ ਕਤਲ ਕਾਂਡ: ਅਕਾਲੀ ਦਲ ਨੇ SSP ਦਫ਼ਤਰ ਬਟਾਲਾ ਅੱਗੇ ਲਾਇਆ ਧਰਨਾ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%a6%e0%a8%b2%e0%a8%ac%e0%a9%80%e0%a8%b0-%e0%a8%95%e0%a8%a4%e0%a8%b2-%e0%a8%95%e0%a8%be%e0%a8%82%e0%a8%a1-%e0%a8%85%e0%a8%95%e0%a8%be%e0%a8%b2%e0%a9%80-%e0%a8%a6%e0%a8%b2-%e0%a8%a8%e0%a9%87-ssp/ |
98 | ਹੁਸ਼ਿਆਰਪੁਰ (ਘੁੰਮਣ)-ਸੂਬੇ ਦੀ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਮੰਤਰੀ ਦੇ ਅਹੁੱਦੇ ਤੋਂ ਅਸਤੀਫਾ ਦੇ ਕੇ ਇਸ ਗੱਲ 'ਤੇ ਮੋਹਰ ਲੱਗਾ ਦਿੱਤੀ ਹੈ ਕਿ ਨਾ ਤਾਂ ਕਾਂਗਰਸ ਸਰਕਾਰ ਸੂਬੇ ਦਾ ਵਿਕਾਸ ਕਰਨਾ ਚਾਹੁੰਦੀ ਹੈ ਤੇ ਨਾ ਹੀ ਬੇਅਦਬੀ ਮੁੱਦੇ 'ਤੇ ਕੋਈ ਕਾਰਵਾਈ ਕਰਨਾ ਚਾਹੁੰਦੀ ਹੈ ਜਿਸ ਪ੍ਰਤੀ ਸ. ਸਿੱਧੂ ਵਾਰ-ਵਾਰ ਸਰਕਾਰ 'ਤੇ ਕਾਰਵਾਈ ਕਰਨ ਦਾ ਦਬਾਅ ਬਣਾ ਰਹੇ ਸਨ। | ਨਵਜੋਤ ਸਿੱਧੂ ਕਾਂਗਰਸ ਸਰਕਾਰ ਦੀ ਅਸਲੀਅਤ ਲੋਕਾਂ ਨੂੰ ਦੱਸਣ: ਡਾ.ਰਵਜੋਤ | https://jagbani.punjabkesari.in/doaba/news/navjot-singh-sidhu-1122316 |
99 | ਸਬਸਿਡੀ ਵਾਲੀ ਖਾਦ ਹੁਣ ਪੀ.ਓ.ਐੱਸ. ਮਸ਼ੀਨਾਂ ਰਾਹੀਂ ਉਪਲਬਧ ਹੋਵੇਗੀ-ਮੁੱਖ ਖੇਤੀਬਾੜੀ ਅਫ਼ਸਰ ਫ਼ਰੀਦਕੋਟ: ਸੂਬਾ ਸਰਕਾਰ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਮੁਹੱਈਆ ਕਰਵਾਈ ਜਾਂਦੀ ਯੂਰੀਆ, ਡੀ.ਏ.ਪੀ, ਪੋਟਾਸ਼, ਸੁਪਰ ਖਾਦਾਂ ਦੀ ਦੁਰਵਰਤੋਂ ਰੋਕਣ ਲਈ ਇਹ ਖਾਦਾਂ ਹੁਣ ਪੀ.ਓ.ਐੱਸ. (ਪੁਆਇੰਟ ਆਫ਼ ਸੇਲ) ਮਸ਼ੀਨਾਂ ਰਾਹੀਂ ਤੋਂ ਮਿਲਿਆ ਕਰੇਗੀ, ਪਰ ਇਸ ਨਾਲ ਖਾਦਾਂ ਦੇ ਵਿਕਰੀ ਮੁੱਲ 'ਤੇ ਕੋਈ ਅਸਰ ਨਹੀਂ ਪਵੇਗਾ । | ਸਬਸਿਡੀ ਵਾਲੀ ਖਾਦ ਹੁਣ ਪੀ.ਓ.ਐੱਸ. ਮਸ਼ੀਨਾਂ ਰਾਹੀਂ ਉਪਲਬਧ ਹੋਵੇਗੀ-ਮੁੱਖ ਖੇਤੀਬਾੜੀ ਅਫ਼ਸਰ - Nirpakh Awaaz - ਨਿਰਪੱਖ ਤੇ ਆਜ਼ਾਦ | http://www.nirpakhawaaz.in/%e0%a8%b8%e0%a8%ac%e0%a8%b8%e0%a8%bf%e0%a8%a1%e0%a9%80-%e0%a8%b5%e0%a8%be%e0%a8%b2%e0%a9%80-%e0%a8%96%e0%a8%be%e0%a8%a6-%e0%a8%b9%e0%a9%81%e0%a8%a3-%e0%a8%aa%e0%a9%80-%e0%a8%93-%e0%a8%90%e0%a9%b1/ |
100 | ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ ਮੌਤ ਦੀ ਤੈਅ ਤਕ ਜਾਵੇਗਾ। | ਖਸ਼ੋਗੀ ਮਾਮਲੇ ਦੀ ਤੈਅ ਤਕ ਜਾਵੇਗਾ ਅਮਰੀਕਾ : ਟਰੰਪ - ਮੀਡਿਆ ਲਹਿਰ | https://medialehar.com/desh-videsh-news/950-2018-10-22-07-26-11.html |
Subsets and Splits