Sentiment
stringlengths
11
106
Class
stringclasses
2 values
ਹੁਣ ਤੱਕ ਮੈਂ ਬਹੁਤ ਪ੍ਰਭਾਵਿਤ ਹਾਂ।
Positive
ਹਾਬੀ ਸ਼ਾਪ ਤੋਂ ਬਾਅਦ, ਮੈਂ ਸੋਡੇ ਲਈ ਰੁਕਿਆ ਪਰ ਇਸ ਬਿਲਕੁਲ ਪਸੰਦ ਨਹੀਂ ਕੀਤਾ
Negative
ਹੁਣ ਇਹ ਇੰਨਾ ਪਤਲਾ ਅਤੇ ਸਵਾਦ ਨਹੀਂ ਹੈ ਜਿਵੇਂ ਕਿ ਕਿਸੇ ਵੀ ਹੋਰ ਪੀਜ਼ਾ ਵਾਲੀ ਜਗ੍ਹਾ 'ਤੇ ਹੁੰਦਾ ਹੈ
Negative
ਦੋ ਵਾਰ ਸੋਚੋ - ਇਹ ਜਗ੍ਹਾ ਇੱਕ ਕੂੜੇ ਦਾ ਢੇਰ ਹੈ।
Negative
ਇੰਨਾ ਵਧੀਆ ਕਲੱਬ ਇੰਨਾ ਵਧੀਆ ਲੇਆਉਟ ਨਹੀਂ, ਕੋਰਸ ਦੀ ਬਣਾਵਟ ਔਸਤ ਤੋਂ ਵਧੀਆ ਮਾੜੀ ਸੀ
Negative
ਸੱਚਮੁੱਚ ਸਵਾਦ ਤੋਂ ਪੁਰਾਣਾ ਸੀ, ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ।
Negative
ਭਾਵੇਂ ਉਨ੍ਹਾਂ ਦੀ ਮਾੜੀ ਰਾਤ ਸੀ ਤਾਂ ਵੀ ਉਹ ਸਭ ਤੋਂ ਵਧੀਆ ਸਨ
Positive
ਮੈਂ ਇੱਥੇ ਸਭ ਤੋਂ ਭੈੜੀ ਪੋਰਕ ਬੈਲੀ ਖਾਧੀ
Negative
ਇਹ ਸਭ ਤੋਂ ਉੱਤਮ ਸੀ ਜੋ ਮੈਂ ਕਦੇ ਖਾਧਾ!
Positive
ਮੈਨੂੰ ਚਿਕਨ ਤੋਂ ਜ਼ਿਆਦਾ ਰਿਬਸ ਨਹੀਂ ਪਸੰਦ ਸਨ।
Negative
ਮੈਨੂੰ ਇੱਕ ਸੁਨੇਹਾ ਛੱਡਣਾ ਪਿਆ, ਅਤੇ ਉਹਨਾਂ ਨੇ ਤੁਰੰਤ ਮੈਨੂੰ ਕਾਲ ਕੀਤੀ।
Positive
ਪਾਰਕਿੰਗ: ਚੰਗੀ ਤਰ੍ਹਾਂ ਰੱਖੇ ਗਏ ਚਿੰਨ੍ਹ, ਪਾਰਕਿੰਗ ਦਾ ਬਹੁਤ ਆਸਾਨ ਅਨੁਭਵ।
Positive
ਗੈਰ-ਦੋਸਤਾਨਾ ਮਾਲਕ ਅਤੇ ਸਟਾਫ ਅਤੇ ਬੇਕਾਰ ਖਾਣਾ!
Negative
ਸਕੌਟਟਸਡੇਲ ਵਿੱਚ ਮੇਰੇ ਨਿਯਮਤ ਥਾਂ ਨਹੀਂ।
Negative
ਬਿਲਕੁਲ ਭਿਆਨਕ, ਇਸ ਜਗ੍ਹਾ ਤੋਂ ਆਰਡਰ ਨਾ ਕਰੋ।
Negative
ਬਹੁਤ ਵਧੀਆ ਭੋਜਨ, ਵਧੀਆ ਸਜਾਵਟ!
Positive
ਸੇਵਾ ਔਸਤ ਦਰਜੇ ਦੀ ਸੀ ਪਰ ਬੁਰੇ ਖਾਣ - ਪੀਣ ਨੂੰ ਦਾ ਮੁਕਾਬਲਾ ਨਹੀਂ ਕਰ ਸਕੀ
Negative
ਉਹ ਸਭ ਕੁਝ ਸਟਾਕ ਕਰਦੇ ਹਨ।
Positive
ਹੁਣ ਤੱਕ ਦਾ ਸਭ ਤੋਂ ਬੁਰਾ ਤਜਰਬਾ ਜੋ ਮੈਨੂੰ ਕਦੇ ਆਟੋ ਦੀ ਦੁਕਾਨ ਵਿੱਚ ਮਿਲਿਆ।
Negative
ਬਦਕਿਸਮਤੀ ਨਾਲ, ਇਹ ਸਭ ਤੋਂ ਭੈੜਾ ਸੀ
Negative
ਇੱਕ ਵਧੀਆ ਸਟੀਕ ਲਈ ਜਾਣ ਲਈ ਮੇਰੇ ਮਨਪਸੰਦ ਸਥਾਨਾਂ ਵਿੱਚੋਂ ਇੱਕ।
Positive
ਮੈਂ ਕੁਆਲਟੀ ਦੇ ਅਧਾਰ ਤੇ ਕਿਸੇ ਵੀ ਤਸਵੀਰ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ।
Negative
ਮੈਂ ਆਪਣੀ ਕਾਰ ਦੀ ਡੀਟੇਲਿੰਗ ਇੱਥੇ ਕਰਵਾਈ ਅਤੇ ਇਹ ਬੁਰੀ ਲੱਗ ਰਹੀ ਸੀ
Negative
ਜਗ੍ਹਾ ਬਿਲਕੁਲ ਉਮੀਦ ਅਨੁਸਾਰ ਸੀ।
Positive
ਉਹ ਨਾ ਤਾਂ ਦੋਸਤਾਨਾ ਸਨ ਅਤੇ ਨਾ ਹੀ ਮੁਆਫੀ ਮੰਗ ਰਹੇ ਸਨ
Negative
ਬੱਸ ਚਲਾ ਗਿਆ ਅਤੇ ਇਸ ਨੂੰ ਬਿੱਲ ਤੇ ਲੱਗਾ ਦਿੱਤਾ।
Positive
ਗਾਰਲੀਕ ਬ੍ਰੈਡ ਫਿੱਕੀ ਅਤੇ ਠੰਡੀ ਸੀ।
Negative
ਮੈਨੂੰ ਇੱਥੇ ਡਿਜ਼ਰਟ ਵੀ ਮਿਲਦੀ ਹੈ ਜਦੋਂ ਵੀ ਮੇਰਾ ਮਿੱਠਾ ਖਾਣ ਨੂੰ ਜੀ ਕਰਦਾ ਹੈ
Positive
ਮੈਨੂੰ ਇਸ ਜਗ੍ਹਾ ਦੀ ਵਾਈਬ ਨਾਲ ਨਫ਼ਰਤ ਹੈ!
Negative
ਇਹ ਬਲੈਂਡੇਡ ਚਿਕਨ ਵਰਗਾ ਲੱਗਦਾ ਹੈ ਜਿਸ ਨੂੰ ਗਰਿੱਲ ਕੀਤੇ ਟੁਕੜਿਆਂ ਦੀ ਸ਼ਕਲ ਵਿੱਚ ਰੱਖਿਆ ਗਿਆ ਹੈ।
Negative
ਉਹ ਬਹੁਤ ਵਧੀਆ ਸਨ, ਬਹੁਤ ਜ਼ਿਆਦਾ ਚਿਕਨਾਈ ਨਹੀਂ ਪਰ ਨਰਮ ਅਤੇ ਹਲਕੇ।
Positive
ਘਰ ਵਿੱਚ ਬਣੇ ਟੌਰਟਿਲਾਸ ਬਿਲਕੁਲ ਚੰਗੇ ਨਹੀਂ ਹਨ।
Negative
ਮੈਨੂੰ ਇਹ ਪਸੰਦ ਆਇਆ ਅਤੇ ਨਿਸ਼ਚਤ ਤੌਰ ਤੇ ਵਾਪਸ ਆਵਾਂਗਾ!
Positive
ਓਹ, ਮੈਨੂੰ ਨਹੀਂ ਪੁੱਛਣਾ ਚਾਹੀਦਾ ਸੀ।
Negative
ਇੱਥੇ ਹਰ ਚੀਜ਼ ਹਮੇਸ਼ਾ ਸਟਾਕ ਵਿੱਚ ਹੁੰਦੀ ਹੈ।
Positive
ਅਸੀਂ ਇਸ ਜਗ੍ਹਾ ਨੂੰ ਦੁਬਾਰਾ ਵਰਤਾਂਗੇ।
Positive
ਹਰੇ ਐਂਕੋਲਦੀਸ ਬਹੁਤ ਚੰਗੇ ਸਨ।
Positive
ਜਗ੍ਹਾ ਅਜੇ ਵੀ ਚੰਗੀ ਨਹੀਂ ਹੈ, ਚਾਹੇ ਤੁਸੀਂ ਬਾਹਰ ਵੀ ਬੈਠ ਜਾਓ
Negative
ਅਸੀਂ ਨਿਸ਼ਚਤ ਰੂਪ ਵਿੱਚ ਇੱਥੇ ਆਪਣੇ ਹੋਰ ਪੈਸੇ ਖਰਚ ਕਰਾਂਗੇ।
Positive
ਹੁਣ ਤੱਕ, ਵਧੀਆ ਗਾਹਕ ਸੇਵਾ।
Positive
ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਹੈ ਕਿ ਮੈਂ ਆਪਣੇ ਜਨਮ ਦਿਨ ਦੇ ਤੋਹਫੇ ਨੂੰ ਵਰਤ ਸਕਿਆ
Positive
ਇਹ ਇਕ ਅਸਲ ਆਇਰਿਸ਼ ਪੱਬ ਵਰਗਾ ਹੈ।
Positive
ਸਜਾਵਟ ਵਿਚ ਬਹੁਤ ਜਿਆਦਾ ਕਮੀ ਸੀ
Negative
ਨਦੀ 'ਤੇ ਸਾਡਾ ਦਿਨ ਬਹੁਤ ਬੇਕਾਰ ਸੀ, ਵਾਪਸ ਜਾਣਾ ਚਾਹੁੰਦੇ ਹਾਂ
Negative
ਉਹਨਾਂ ਦੀ ਜਗ੍ਹਾ ਬਹੁਤ ਵੱਡੀ ਹੈ ਅਤੇ ਸਜਾਵਟ ਠੀਕ ਠਾਕ ਹੈ
Positive
ਮੈਂ ਇਸ ਨੂੰ 5 ਸਿਤਾਰਿਆਂ ਦਾ ਦਰਜਾ ਦੇਵਾਂਗਾ!
Positive
ਕਰਮਚਾਰੀ ਹਮੇਸ਼ਾਂ ਮੈਨੂੰ ਅਤੇ ਮੇਰੇ ਕੁੱਤੇ ਨੂੰ ਯਾਦ ਕਰਦੇ ਹਨ, ਜੋ ਕਿ ਬਹੁਤ ਵਧੀਆ ਹੈ।
Positive
ਇਸ ਤੋਂ ਇਲਾਵਾ, ਇੱਥੇ ਬਹੁਤ ਸਾਰੇ ਸੌਸੇਜ ਅਤੇ ਬੇਕਨ ਵਿਕਲਪ ਹਨ।
Positive
ਬਾਥਰੂਮ ਵਾਲਾ ਪਾਸਾ ਕੁਝ ਖਾਸ ਹੈ ।
Positive
ਬਾਰ ਤੇ ਬੈਠਣਾ ਵੀ ਮਜ਼ੇਦਾਰ ਹੈ।
Positive
ਇਹ ਬਹੁਤ ਮਜ਼ਾਕੀਆ ਸੀ, ਮੈਂ ਉਸਨੂੰ ਪੁੱਛਿਆ ਕਿ ਕੀ ਉਹ ਮਜ਼ਾਕ ਕਰ ਰਹੀ ਸੀ?
Positive
ਮੈਨੂੰ ਹਰ ਵਾਰ ਗੀਰੋ ਸੈਂਡਵਿਚ ਮਿਲਦੀ ਹੈ ਅਤੇ ਇਹ ਸਭ ਤੋਂ ਘਟੀਆ ਹੈ।
Negative
ਇਸ ਕਾਰੋਬਾਰ ਨਾਲ ਸਾਡਾ ਤਜਰਬਾ ਨਕਾਰਾਤਮਕ ਸੀ।
Negative
ਘਿਨੋਣਾ ਪਾਰਸੀ ਖਾਣਾ ਸੇਵਾ ਦਾ ਤਾਂ ਜ਼ਿਕਰ ਕਰਨ ਦੀ ਵੀ ਲੋੜ ਨਹੀਂ
Negative
ਬੀਅਰ ਪੀਣ ਲਈ ਮਜ਼ੇਦਾਰ ਜਗ੍ਹਾ
Positive
ਇੱਥੇ ਜਾਓ, ਤੁਸੀਂ ਇਸ ਨੂੰ ਪਸੰਦ ਕਰੋਗੇ।
Positive
ਅਸੀਂ ਉੱਥੇ ਕਾਫ਼ੀ ਮਹਿਮਾਨ ਭੇਜੇ ਹਨ ਜੋ ਇਸ ਰੈਸਟੋਰੈਂਟ ਤੋਂ ਬਹੁਤ ਨਾਰਾਜ਼ ਹੋ ਕੇ ਵਾਪਸ ਆਏ ਹਨ।
Negative
ਸੁਜ਼ੈਨ ਅਤੇ ਉਸਦੇ ਅਮਲੇ ਬੇਕਾਰ ਸਨ!
Negative
ਹਰ ਕੋਈ ਹਮੇਸ਼ਾਂ ਦੋਸਤਾਨਾ ਅਤੇ ਮਦਦਗਾਰ ਨਹੀਂ ਹੁੰਦਾ ਹੈ
Negative
ਸ਼ੁਕਰ ਹੈ, ਬਿੱਲ ਵਿੱਚ ਮੀਜ਼ੋ ਸੂਪ ਅਤੇ ਛੋਟਾ ਸਲਾਦ ਸ਼ਾਮਿਲ ਨਹੀਂ ਸਨ
Positive
ਭਿਆਨਕ, ਘੱਟ ਕੀਮਤ ਦੀਆਂ ਵਿਸ਼ੇਸ਼ ਪੇਸ਼ਕਸ਼ ਨਹੀਂ ਅਤੇ ਸਮੂਹ ਲਈ ਵੀ ਕਦੇ-ਕਦਾਈਂ
Negative
ਬਹੁਤ ਚੰਗੇ ਸੌਦੇ ਅਤੇ ਬਹੁਤ ਦੋਸਤਾਨਾ ਸਟਾਫ।
Positive
ਅੰਤ ਵਿੱਚ, ਪਰ ਇਹ ਵੀ ਘੱਟ ਨਹੀਂ ਬ੍ਰਾਊਨੀ ਡੇਜ਼ਰਟ ਇਕਦੰਮ ਜ਼ਬਰਦਸਤ ਸੀ।
Positive
ਮੈਨੂੰ ਇਹ ਥਾਂ ਪਸੰਦ ਹੈ, ਇੱਥੇ ਸੇਵਾ ਹਮੇਸ਼ਾ ਵਧੀਆ ਹੁੰਦੀ ਹੈ!
Positive
ਚੰਗਾ ਖਾਣਾ, ਮੰਗਲਵਾਰ ਨੂੰ ਵਿੰਗਜ਼ 'ਤੇ ਵਧੀਆ ਕੀਮਤਾਂ।
Positive
ਬੇਕਾਰ ਭੋਜਨ, ਅਤੇ ਮਾੜੀ ਗਾਹਕ ਸੇਵਾ।
Negative
ਅਣਪਛਾਤੇ ਨਜ਼ਾਰੇ ਅਤੇ ਮਾੜਾ ਸਟਾਫ।
Negative
ਇਹ ਬੁਨਿਆਦੀ, ਰਵਾਇਤੀ, ਮੈਕਸੀਕਨ ਖਾਣਾ ਹੈ ਜੋ ਘਰ ਦਾ ਬਣਿਆ ਹੋਇਆ ਹੈ ਅਤੇ ਸਵਾਦ ਬਹੁਤ ਵਧੀਆ ਹੈ ।
Positive
ਇਸ ਜਗ੍ਹਾ ਬਾਰੇ ਕੁਝ ਖਾਸ ਨਹੀਂ।
Negative
ਵਾਤਾਵਰਣ ਨਿੱਘਾ ਸੀ, ਪਰੋਸਣ ਵਾਲੇ ਦੋਸਤਾਨਾ ਅਤੇ ਕੰਮ ਦੇ ਫੁਰਤੀਲੇ ਸਨ।
Positive
ਵਧੀਆ ਗੁਣਵੱਤਾ, ਵਧੀਆ ਸੇਵਾ।
Positive
ਇਸ ਵੀ ਇੱਕ ਬਹੁਤ ਸਾਫ ਪਾਰਕ ਹੈ।
Positive
ਉਸਨੇ ਮੇਰੇ ਰੰਗ ਅਤੇ ਮੇਰੇ ਕੱਟ ਉਤੇ ਬਹੁਤ ਭਿਆਨਕ ਕੰਮ ਕੀਤਾ!
Negative
ਮੈਂ ਵਾਪਸ ਜਾਵਾਂਗਾ ਅਤੇ ਇਸ ਵਧੀਆ ਸਥਾਨ ਦਾ ਆਨੰਦ ਮਾਣਾਂਗਾ!
Positive
ਮੈਂ ਉਸ ਰਾਤ ਤੋਂ ਬਾਅਦ ਬਹੁਤ ਬਿਮਾਰ ਸੀ।
Negative
ਬਲੂ ਚੀਜ਼ ਦੀ ਗਾਰਨਿਸ਼ ਔਸਤ ਤੋਂ ਉੱਪਰ ਸੀ
Positive
ਚਾਵਲ ਗਰਮ ਸਨ ਅਤੇ ਸੁਆਦ ਵਧੀਆ ਸੀ।
Positive
ਪਰ ਮੈਨੂੰ ਯਕੀਨ ਹੈ ਕਿ ਮੈਂ ਇਸਨੂੰ ਪਕਾ ਸਕਦਾ ਸੀ।
Negative
ਨਾਲ ਹੀ ਬੰਦੇ ਨੂੰ ਇਹ ਵੀ ਪਤਾ ਸੀ ਕਿ ਕੰਪਿਊਟਰ ਦਾ ਕੰਮ ਕਿਵੇਂ ਕਰਨਾ ਹੈ।
Positive
ਉਹਨਾਂ ਕੋਲ ਅਸੁਵਿਧਾਜਨਕ ਮਸਾਜ ਵਾਲੀਆਂ ਕੁਰਸੀਆਂ ਹਨ ਅਤੇ ਕੋਈ ਵੀ ਮੈਨੀਕਿਓਰ ਸਟੇਸ਼ਨ ਸਾਫ ਸੁਥਰਾ ਨਹੀਂ ਹੈ।
Negative
ਪੁਰਾਣੇ ਮਨਪਸੰਦ ਤੋਂ ਬਹੁਤ ਨਿਰਾਸ਼।
Negative
ਇੱਕ ਡਰਿੰਕ ਜਾਂ ਦੋ ਪੀਣ ਲਈ ਬਹੁਤ ਬੁਰੀ ਜਗ੍ਹਾ ਹੈ।
Negative
ਹਾਲਾਂਕਿ, ਇਹ ਤਜਰਬਾ ਬਹੁਤ ਨਿਰਵਿਘਨ ਚਲਿਆ ਗਿਆ।
Positive
ਭੋਜਨ ਸੁਆਦ ਅਤੇ ਬਹੁਤ ਜ਼ਿਆਦਾ ਹੈ।
Positive
ਮਾਹੌਲ ਬਹੁਤ ਸ਼ਾਂਤ ਹੈ।
Positive
ਇਸ ਕਰਕੇ ਮੇਰੀਆਂ ਲੱਤਾਂ ਸੜ ਗਈਆਂ ਅਤੇ ਨੂਡਲਜ਼ ਸਾਰੇ ਫਰਸ਼ ਉੱਪਰ ਡਿੱਗ ਗਏ
Negative
ਦੋਵੇਂ ਸੱਜਣ ਹਮੇਸ਼ਾ ਇੰਨੇ ਦਿਆਲੂ ਹੁੰਦੇ ਹਨ।
Positive
ਮੀਨੂੰ ਅਤੇ ਡਰਿੰਕ ਦੋਨੋ ਪਸੰਦ ਆਏ।
Positive
ਉਹ ਕੁਝ ਵੀ ਕਹਿੰਦੇ ਹਨ, ਉਹ ਲਿਖਤ ਵਿੱਚ ਦਿੰਦੇ ਹਨ।
Positive
ਪੀਈ ਵੇਈ ਨੇ ਅਣਉਚਿਤ ਕੀਮਤਾਂ, ਹੌਲੀ ਸੇਵਾ ਅਤੇ ਬਾਹਰ ਬੈਠਣ ਵਾਲੀ ਬੇਕਾਰ ਜਗ੍ਹਾ ਹੈ
Negative
ਹਮੇਸ਼ਾਂ ਬੋਰਿੰਗ ਅਤੇ ਗੈਰ-ਦੋਸਤਾਨਾ ਮਾਹੌਲ।
Negative
ਫਿੱਕੀ ਪਲਮ ਸਾਸ ਦੇ ਨਾਲ ਕਰੈਬ ਵੋਂਟਨ ਵੀ ਬੇਕਾਰ ਹੈ।
Negative
ਅਸਲ ਵਿਚ ਉਸਦਾ ਸਵਾਦ ਫਿੱਕਾ ਜਿਹਾ ਸੀ
Negative
ਖੈਰ ਖਾਣਾ ਬਹੁਤ ਵਧੀਆ ਸੀ ਅਤੇ ਇਸ ਦੀ ਕੀਮਤ ਵੀ ਬਿਹਤਰ ਸੀ।
Positive
ਥੋੜੀ ਜਿਹੀ ਸ਼ੋਰ ਵਾਲੀ ਜਗ੍ਹਾ ਪਰ ਤਾਜ਼ਾ ਖਾਣਾ ਇਸ ਦੀ ਪੂਰਤੀ ਕਰ ਦਿੰਦਾ ਹੈ
Positive
ਬਹੁਤ ਵਿਅਸਤ ਪਰ ਬਹੁਤ ਚੰਗੀ ਸੇਵਾ।
Positive
ਭੈੜੀਆਂ ਕੀਮਤਾਂ, ਮਾੜੀ ਸਿਲੈਕਸ਼ਨ।
Negative
ਆਸ ਪਾਸ ਦੇ ਇਲਾਕੇ ਵਿਚ ਸਭ ਤੋਂ ਵਧੀਆ ਗਰੀਨ ਕੋਰਨ ਟਮੇਲਸ।
Positive
ਚਿਪਸ ਵਧੀਆ ਹਨ ਅਤੇ ਉਨ੍ਹਾਂ ਦਾ ਸਾਲਸਾ ਬਹੁਤ ਸਵਾਦ ਹੈ
Positive
ਬਹੁਤ ਵਧੀਆ, ਮਾਰਕੀ ਖਾਧੀ, ਬਹੁਤ ਵਧੀਆ ਵੀ।
Positive